ਕਾਲੀਦਾਸ
ਪ੍ਰਸ਼ਨ. ਕਾਲੀਦਾਸ ਬਾਰੇ ਸੰਖੇਪ ਵਿਚ ਜਾਣਕਾਰੀ ਇਕ ਦਿਓ।
ਉੱਤਰ : ਕਾਲੀਦਾਸ ਗੁਪਤ ਕਾਲ ਦਾ ਮਹਾਨ ਸੰਸਕ੍ਰਿਤ ਨਾਟਕਕਾਰ ਤੇ ਮਹਾਨ ਕਵੀ ਸੀ।
ਉਹ ਚੰਦਰ ਗੁਪਤ ਵਿਕਰਮਾਦਿੱਤ ਦੇ ਦਰਬਾਰ ਵਿਚ ਰਹਿੰਦਾ ਸੀ।
ਉਸਦੇ ਨਾਟਕਾਂ ਦੀ ਮਹੱਤਤਾ ਤੇ ਉੱਚਤਾ ਨੂੰ ਮੁੱਖ ਰੱਖ ਕੇ ਹੀ ਉਸਨੂੰ ‘ਭਾਰਤੀ ਸ਼ੈਕਸਪੀਅਰ’ ਕਿਹਾ ਜਾਂਦਾ ਹੈ।
ਉਸ ਬਾਰੇ ਵਿਚਾਰ ਹੈ ਕਿ ਉਸ ਦਾ ਜਨਮ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ, ਪਿੱਛੋਂ ਇਕ ਗਵਾਲੇ ਨੇ ਉਸਨੂੰ ਪਾਲਿਆ ਸੀ।
ਇਕ ਪਰੰਪਰਾ ਅਨੁਸਾਰ ਇਕ ਰਾਜਕੁਮਾਰੀ ਨੇ ਉਸਨੂੰ ਵਿਦਵਾਨ ਸਮਝ ਕੇ ਉਸ ਨਾਲ ਵਿਆਹ ਕਰਵਾਇਆ ਸੀ।
ਪਿੱਛੋਂ ਉਸ ਨੂੰ ਪਤਾ ਲਗਿਆ ਕਿ ਇਹ ਬੁੱਧੂ ਹੈ, ਤਾਂ ਉਸ ਨੇ ਕਾਲੀਦਾਸ ਦੀ ਬਹੁਤ ਬੇਇੱਜ਼ਤੀ ਕੀਤੀ। ਇਸ ਕਾਰਨ ਉਹ ਘਰੋਂ ਨਿਕਲ ਗਿਆ ਤੇ ਬਹੁਤ ਮਿਹਨਤ ਨਾਲ ਉੱਚ ਵਿਦਿਆ ਪ੍ਰਾਪਤ ਕੀਤੀ।
ਉਸ ਦੀਆਂ ਮਹਾਨ ਰਚਨਾਵਾਂ ਵਿਚੋਂ ‘ਸ਼ਕੁੰਤਲਾ’ ਜਗਤ ਪ੍ਰਸਿੱਧ ਨਾਟਕ ਹੈ।
ਉਸ ਦੀਆਂ ਹੋਰ ਰਚਨਾਵਾਂ ਮੇਘ ਦੂਤ, ਰਘੂਵੰਸ਼, ਕੁਮਾਰ ਸੰਭਵ, ਰਿਤੂ ਸੰਘਾਰ ਤੇ ਮਾਲਵਿਕਅਗਨੀਮਿਤ੍ਮ ਪ੍ਰਸਿੱਧ ਹਨ।
ਉਸਦੇ ਨਾਟਕਾਂ ਦੀ ਉੱਚਤਾ ਕਾਰਨ ਹੀ ਕਾਲੀਦਾਸ ਅਮਰ ਹੋ ਗਿਆ।
ਸੰਸਕ੍ਰਿਤ ਨਾਟਕ ਸਾਹਿਤ ਵਿਚ ਉਸਦਾ ਅਸਥਾਨ ਬਹੁਤ ਉੱਚਾ ਹੈ।
प्रश्न. कालिदास के बारे में संक्षेप में जानकारी दीजिए।
उत्तर: कालिदास एक महान संस्कृत नाटककार और गुप्त काल के महान कवि थे।
वे चन्द्रगुप्त विक्रमादित्य के दरबार में रहते थे।
उनके नाटकों की महत्ता और उत्कृष्टता के कारण ही उन्हें ‘भारत का शेक्सपियर’ कहा जाता है।
ऐसा माना जाता है कि उनका जन्म एक ब्राह्मण परिवार में हुआ था, बाद में उनका पालन-पोषण एक ग्वाले ने किया।
एक परंपरा के अनुसार एक राजकुमारी ने उन्हें विद्वान समझकर उनके साथ विवाह कर लिया।
बाद में उसे पता चला कि यह बुद्धू है तो उसने कालिदास का बहुत अपमान किया। इस कारण उन्होंने घर छोड़ दिया और बड़ी मेहनत से उच्च शिक्षा प्राप्त की।
उनकी महान कृतियों में ‘शकुंतला’ एक विश्व प्रसिद्ध नाटक है।
उनकी अन्य कृतियाँ मेघदूत, रघुवंश, कुमार संभवम, रितु संहार और मालविकअग्निमृत्म हैं।
कालिदास अपने नाटकों की उत्कृष्टता के कारण ही अमर हो गये।
संस्कृत नाट्य साहित्य में उनका स्थान बहुत ऊँचा है।
Question. Give brief information about Kalidas.
Answer: Kalidasa was a great Sanskrit playwright and a great poet of the Gupta period.
He lived in the court of Chandragupta Vikramaditya.
Due to the importance and excellence of his plays, he is called the ‘Shakespeare of India‘.
It is believed that he was born in a Brahmin family, and later brought up by a cowherd.
According to tradition, a princess considered him a scholar and married him.
Later when he came to know that he was an idiot, he insulted Kalidas a lot. For this reason, he left home and pursued higher education with great hard work.
‘Shakuntala’ is a world-famous play among his great works.
His other works are Meghdoot, Raghuvansh, Kumara Sambhavam, Ritu Sanhar, and Malavikaagnimritma.
Kalidas became immortal because of the excellence of his plays.
His place in Sanskrit dramatic literature is very high.