ਕਾਰਜ ਦੇ ਅਧਾਰ ‘ਤੇ ਵਾਕਾਂ ਦੀਆਂ ਕਿਸਮਾਂ
ਕਾਰਜ ਦੇ ਅਧਾਰ ‘ਤੇ ਵਾਕਾਂ ਦੀਆਂ ਕਿਸਮਾਂ
Types of sentences based on application
ਕਾਰਜ ਤੋਂ ਭਾਵ ਇਹ ਹੈ ਕਿ ਵਾਕ ਵਿੱਚ ਪੇਸ਼ ਵਿਚਾਰ, ਭਾਵ ਕਿਸ ਪ੍ਰਕਾਰ ਦੀ ਕਾਰਜਸ਼ੀਲਤਾ ਨਿਭਾ ਰਿਹਾ ਹੈ। ਕਾਰਜ ਦੇ ਅਧਾਰ ‘ਤੇ ਵਾਕਾਂ ਨੂੰ ਹੇਠ ਲਿਖੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।
Action means the idea presented in the sentence, i.e what kind of function it is performing. Depending on the function, the sentences can be divided into the following sections:
ਕਾਰਜ ਵਿਧੀ ਅਨੁਸਾਰ ਵਾਕ – ਵੰਡ
(Sentence distribution according to procedure)
1. ਬਿਆਨੀਆ ਵਾਕ (Declarative Sentences)
* ਹਾਂ – ਵਾਚਕ ਵਾਕ
* ਨਾਂਹ – ਵਾਚਕ ਵਾਕ
2. ਆਗਿਆ – ਵਾਚਕ ਵਾਕ (Imperative Sentences)
3. ਵਿਸਮੈ ਵਾਚਕ ਵਾਕ (Exclamatory Sentences)
4. ਇੱਛਾ ਵਾਚਕ ਵਾਕ (Optative Sentences)
5. ਪ੍ਰਸ਼ਨ ਵਾਚਕ ਵਾਕ (Interrogative Sentences)