Baal Geet (बाल गीत)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thNursery RhymesPoemsPoetryPunjab School Education Board(PSEB)

ਕਵਿਤਾ : ਮੇਰਾ ਇਹ ਸੁਪਨਾ ਸਾਕਾਰ ਹੋਵੇ


ਕਵਿਤਾ : ਮੇਰਾ ਇਹ ਸੁਪਨਾ ਸਾਕਾਰ ਹੋਵੇ


ਦੁਨੀਆ ਦੇ ਵਿੱਚ ਨਾਮ ਹੋਵੇ


ਦੁਨੀਆ ਦੇ ਵਿੱਚ ਨਾਮ ਹੋਵੇ,

ਖੇਡਾਂ ਵਿੱਚ ਪਹਿਲਾ ਸਥਾਨ ਹੋਵੇ।

ਅਨਾਜ ਦਾ ਭੰਡਾਰ ਹੋਵੇ,

ਵਿਗਿਆਨੀਆਂ ਦਾ ਚਮਤਕਾਰ ਹੋਵੇ।

ਹੱਥੀਂ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਹੋਵੇ,

ਸੱਚੇ ਹੁਨਰ ਦੀ ਜੈ-ਜੈ ਕਾਰ ਹੋਵੇ।

ਮਿਹਨਤ ਕਰਨ ਵਾਲਿਆਂ ਦੀ ਨਾ ਕਦੀ ਹਾਰ ਹੋਵੇ।

ਮੇਰਾ ਇਹ ਸੁਪਨਾ ਸਾਕਾਰ ਹੋਵੇ,

ਸਾਰੀ ਦੁਨੀਆ ਵਿੱਚ ਉੱਚਾ ਭਾਰਤ ਦਾ ਨਾਮ ਹੋਵੇ।