ਔਖੇ ਸ਼ਬਦਾਂ ਦੇ ਅਰਥ : ਘਮੰਡੀ ਰਾਜਾ
ਘਮੰਡੀ ਰਾਜਾ : ਦਰਸ਼ਨ ਸਿੰਘ ਆਸ਼ਟ
ਔਖੇ ਸ਼ਬਦਾਂ ਦੇ ਅਰਥ
ਘਮੰਡੀ ਰਾਜਾ : ਦਰਸ਼ਨ ਸਿੰਘ ਆਸ਼ਟ
ਘਮੰਡ – ਹੰਕਾਰ
ਸੂਝਵਾਨ – ਸਿਆਣਾ
ਅਨੋਖਾ – ਅਜੀਬ ਜਿਹਾ
ਬਰੀ ਕਰ ਦਿੱਤਾ – ਛੱਡ ਦਿੱਤਾ
ਬਿਰਧ – ਬੁੱਢੇ
ਹੌਂਸਲਾ ਕਰਕੇ – ਹਿੰਮਤ – ਕਰਕੇ
ਦੰਦਾਂ ਹੇਠ ਉਂਗਲੀਆਂ ਦੇਣਾ – ਹੈਰਾਨ ਰਹਿ ਜਾਣਾ
ਅਪਰਾਧੀ – ਦੋਸ਼ੀ
ਬੁਰਾ-ਭਲਾ ਕਹਿਣਾ – ਡਾਂਟਣਾ
ਬਰਖ਼ਾਸਤ ਹੋਣਾ – ਹੱਟਣਾ
ਅਪ-ਸ਼ਬਦ – ਮਾੜੇ ਬੋਲ
ਧੀਰਜ – ਹੌਂਸਲੇ, ਤਸੱਲੀ
ਨਿਰਾਦਰ – ਬੇਇੱਜ਼ਤੀ
ਚਾਣਚੱਕ – ਅਚਾਨਕ
ਅੱਖੋਂ ਓਹਲੇ ਹੋਣਾ – ਛਿਪ ਜਾਣਾ
ਅਤਿ ਕੀਮਤੀ – ਬਹੁਤ ਕੀਮਤੀ
ਪਹਿਰਾਵੇ – ਲਿਬਾਸ
ਆਜੜੀ – ਭੇਡਾਂ ਬੱਕਰੀਆਂ ਚਾਰਨ ਵਾਲਾ
ਨੱਕ-ਮੂੰਹ ਵੱਟਣਾ – ਨਫ਼ਰਤ ਕਰਨੀ
ਸੋ ਦੀ ਇਕ ਸੁਨਾਉਣੀ – ਸੱਚੀ ਗੱਲ ਮੂੰਹ ‘ਤੇ ਕਰਨੀ
ਜ਼ੁਰਤ – ਹੌਂਸਲੇ
ਸੀਨੇ – ਛਾਤੀ
ਉਤਸੁਕਤਾ – ਕਾਹਲੀ ਨਾਲ
ਮੇਮਣਾ – ਬੱਕਰੀ ਦਾ ਬੱਚਾ
ਇੱਜੜ – ਭੇਡਾਂ-ਬੱਕਰੀਆਂ ਦਾ ਝੁੰਡ
ਸਿੱਕਾ ਮੰਨਣਾ – ਦਬ-ਦਬਾ ਮੰਨਣਾ
ਥਾਈਂ – ਉੱਥੇ ਹੀ, ਥਾਂ ‘ਤੇ ਹੀ
ਅਵਾਕ ਰਹਿ ਜਾਣਾ – ਹੈਰਾਨ ਰਹਿ ਜਾਣਾ
ਥੋਡੀ – ਤੁਹਾਡੀ