EducationKidsLifeNCERT class 10th

ਔਖੇ ਸ਼ਬਦ (Difficult Words) – ਧਰਤੀ ਹੇਠਲਾ ਬਲਦ, ਜ਼ਫਰਨਾਮਾ

ਮੱਠੀ – ਹੌਲੀ

ਚਿੰਤਾ – ਫ਼ਿਕਰ

ਯਾਰੀ – ਦੋਸਤੀ

ਸੈਂਟਰ – ਕੇਂਦਰ

ਫ੍ਰੰਟ – ਹੱਦ, ਸਰਹੱਦ, ਜੰਗ ਦਾ ਮੋਰਚਾ

ਰੈਜੀਮੈਂਟ – ਫ਼ੌਜੀ ਜੱਥਾ ਜੋ ਇੱਕ ਕਰਨਲ ਦੇ ਅਧੀਨ ਹੁੰਦਾ ਹੈ।

ਅੱਪੜਿਆ – ਪਹੁੰਚਿਆ

ਮਸ਼ਹੂਰ – ਪ੍ਰਸਿੱਧ

ਮੁਕਾਬਲਿਆਂ – ਪ੍ਰਤਿਯੋਗਤਾਵਾਂ

ਲੰਘਾਈ – ਗੁਜ਼ਾਰੀ

ਨਿਸ਼ਫਲ – ਨਾਕਾਮਯਾਬ

ਵਿੱਥ – ਫਾਸਲਾ

ਮੁੱਢ ਕਦੀਮ – ਆਦਿ ਕਾਲ ਤੋਂ, ਕਾਫ਼ੀ ਪੁਰਾਤਨ ਸਮੇਂ ਤੋਂ

ਦਿਲਚਸਪੀ – ਰੁਚੀ

ਪਿੰਡਾ – ਸਰੀਰ

ਝਾਕਣਾ – ਦੇਖਣਾ

ਫਰਕੇ – ਕੰਬੇ

ਮਝੈਲ – ਮਾਝੇ ਦੇ ਲੋਕ

ਘੋੜਾ – ਬੰਦੂਕ ਦਾ ਉਹ ਪੁਰਜਾ, ਜਿਸ ਨੂੰ ਦਬਾਉਣ ‘ਤੇ ਗੋਲੀ ਚਲਦੀ ਹੈ।

ਉਮੀਦ – ਆਸ

ਯਾਰ – ਦੋਸਤ

ਪਹਿਰ ਰਾਤ – ਦਿਨ ਚੜ੍ਹਨ ਤੋਂ ਪਹਿਲਾਂ

ਸੂਲ਼ ਵਾਂਗ ਚੁੱਭਣਾ – ਕਾਫ਼ੀ ਤਿੱਖਾ ਦਰਦ ਹੋਣਾ

ਪੈਂਡਾ – ਰਸਤਾ

ਘੱਲਾਂਗੇ – ਭੇਜਾਂਗੇ

ਏਡਾ – ਇਤਨਾ

ਜਾਣੂ – ਜਾਣਕਾਰ

‘ਕਠਾ – ਇੱਕਠਾ

ਅੱਪੜਨਾ – ਪਹੁੰਚਣਾ

ਤਰਾਸ – ਤਰਾਸ ਕਰਨਾ – ਡਰਦੇ – ਸਹਿਮੇ ਦੁਹਾਈ ਦੇਣਾ

ਉਤਲੇ – ਉੱਪਰਲੇ

ਤੁਸਾਂ – ਤੁਸੀਂ

ਅਸਾਂ – ਅਸੀਂ

ਦੁਆਲੇ – ਗਿਰਦ

ਹੌਲਾ – ਹਲਕਾ

ਸ਼ਹਿਨਸ਼ਾਹ – ਬਾਦਸ਼ਾਹ

ਆਲਮਗੀਰ – ਦੁਨੀਆ ਉੱਤੇ ਕੰਟਰੋਲ ਕਰਨ ਵਾਲਾ, ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਇੱਕ ਖ਼ਿਤਾਬ

ਕੁਰਾਨ ਸ਼ਰੀਫ – ਇਸਲਾਮ ਧਰਮ ਦੀ ਧਾਰਮਿਕ ਕਿਤਾਬ

ਸੁਰਖ਼ – ਲਾਲ

ਟੁੰਗਿਆ ਹੋਇਆ – ਲਟਕਾਈ ਹੋਈ

ਖ਼ਿਲਾਫ਼ – ਵਿਰੁੱਧ

ਕਹਿਰਵਾਨ – ਜ਼ਾਲਮ

ਮੋਇਆ – ਮਰਿਆ ਹੋਇਆ

ਖਿਆਲ – ਵਿਚਾਰ (ਸਮਝ ਲਿਆ)

ਕਾਬਲ – ਯੋਗ

ਤੋਰ – ਚਾਲ

ਧੁਨਾਂ – ਅਵਾਜ਼ਾਂ

ਬਦਤਮੀਜ਼ੀ – ਗੁਸਤਾਖੀ

ਮਹਿਰੂਮ – ਦੂਰ ਰਹਿਣਾ

ਮਿਜ਼ਾਜ਼ – ਰਵੱਈਆ, ਸਲੂਕ

ਅਹਿਸਾਸ – ਆਭਾਸ

ਅਨੁਭਵ – ਮਹਿਸੂਸ

ਨਸ਼ਈ – ਨਸ਼ੇ ਵਿੱਚ ਚੂਰ

ਕੁਫ਼ਰ – ਝੂਠ

ਕਹਿਕਹੇ – ਠਹਾਕੇ (ਹੱਸਣ ਦੀ ਅਵਾਜ਼)

ਅਹਿਲਕਾਰ – ਦਰਬਾਰੀ, ਅਹੁਦੇਦਾਰ

ਉਮਰਾ – ਅਮੀਰ ਲੋਕ

ਜੁਰਅਤ – ਹੌਸਲਾ, ਸਾਹਸ

ਇਲਮ – ਗਿਆਨ

ਸ਼ਰਾਬਨੋਸ਼ੀ – ਸ਼ਰਾਬ ਪੀਣਾ

ਕਰੜੀ – ਸਖ਼ਤ

ਵਰਤਾਅ – ਰਵੱਈਆ

ਖਾਨਾ – ਜੰਗੀ – ਗ੍ਰਹਿ ਯੁੱਧ

ਕੁਸ਼ਤੋ ਖ਼ੂਨ – ਕਤਲ

ਇੰਤਜ਼ਾਰ – ਉਡੀਕ

ਹਕੂਮਤ – ਸ਼ਾਸਨ

ਨਸੀਹਤਾਂ – ਸਿੱਖਿਆਵਾਂ

ਅਮਨ – ਸ਼ਾਂਤੀ

ਖੌਫ਼ਨਾਕ – ਭਿਆਨਕ , ਦਰਦਨਾਕ

ਖਿਦਰਾਣੇ ਦੀ ਢਾਬ – ਇਹ ਉਹ ਸਥਾਨ ਹੈ ਜਿੱਥੇ ਚਾਲੀ ਮੁਕਤਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੱਖ ਵਿੱਚ ਜੰਗ ਕਰਕੇ ਸ਼ਹੀਦੀ ਪਾਈ ਸੀ ਤੇ ਇਸ ਸਥਾਨ ਦਾ ਨਾਂ ਗੁਰੂ ਜੀ ਨੇ ਮੁਕਤਸਰ ਅਰਥਾਤ ਮੁਕਤੀ ਦਾ ਸਥਾਨ ਰਖਿਆ ਸੀ।

ਸ਼ਿਕਸਤ – ਹਾਰ

ਅਜੀਬ – ਅਨੋਖਾ

ਬੁਲੰਦ ਕਰਨਾ – ਉੱਚੀ ਕਰਨਾ

ਨਜ਼ਦੀਕ – ਨੇੜੇ

ਬਗ਼ਾਵਤ – ਵਿਦਰੋਹ

ਕੁਚਲ ਦੇਣਾ – ਖ਼ਤਮ ਕਰ ਦੇਣਾ

ਸ਼ੁਮਾਲੀ – ਉੱਤਰੀ

ਜੂਲਾ ਲਾਹੁਣ ਲਈ – ਗੁਲਾਮੀ ਖ਼ਤਮ ਕਰਨ ਲਈ

ਗੋਂਦਾ ਗੁੰਦਣਾ – ਸਾਜ਼ਿਸ਼ ਕਰਨਾ

ਹਰਗਿਜ਼ – ਬਿਲਕੁਲ

ਸਲਤਨਤ – ਰਾਜ਼

ਜਰਜਰੀ – ਖੋਖਲੀ

ਫਰਜ਼ – ਕਰਤੱਵ

ਕੁਤਾਹੀ – ਗ਼ਲਤੀ

ਦਿਆਨਤਚਾਰੀ – ਈਮਨਕਾਰੀ

ਖੁਸ਼ਾਮਦੀ – ਚਾਪਲੂਸ

ਹੁਕਮਰਾਨ – ਸ਼ਾਸਕ

ਪੁਖ਼ਤਾ – ਮਜ਼ਬੂਤ, ਪੱਕਾ

ਦੀਨ – ਈਮਾਨ ਨਾਲ – ਸੱਚੇ ਦਿਲ ਤੋਂ

ਅਵਾਮ – ਲੋਕ

ਮੁਮਕਿਨ – ਸੰਭਵ

ਇਜ਼ਾਜ਼ਤ – ਆਗਿਆ

ਮੈਦਾਨੇ ਜੰਗ – ਲੜਾਈ ਦਾ ਮੈਦਾਨ

ਵਜ਼ਰ – ਤੜਕੇ ਦੀ ਨਮਾਜ਼

ਵਕਤ – ਸਮਾਂ

ਅਬਾਦਤ – ਬੰਦਗੀ

ਵਾਕਫ਼ – ਜਾਣੂ

ਵਜੂਦ – ਸਰੀਰ

ਗੌਰ ਨਾਲ – ਧਿਆਨ ਨਾਲ

ਗੈਰਮਾਮੂਲੀ – ਅਸਾਧਾਰਨ

ਖਿੰਡਰੀਆਂ – ਖਿਲਰੀਆਂ

ਤਸ਼ਰੀਫ – ਆ ਜਾਣਾ

ਨਿਹਾਇਤ – ਬਹੁਤ ਜ਼ਿਆਦਾ

ਖਦਾਪ੍ਰਸਤ – ਅੱਲ੍ਹਾ ਦੀ ਬੰਦਗੀ ਕਰਨ ਵਾਲਾ

ਮੁਸਤਕਿਲ – ਦ੍ਰਿੜ੍ਹ, ਪੱਕਾ

ਇਤਲਾਹ – ਸੂਚਨਾ, ਖ਼ਬਰ

ਤਕਲੀਫ਼ – ਕਸ਼ਟ

ਪੈਗ਼ਾਮ – ਸੁਨੇਹਾ

ਤਬੀਅਤ – ਸਿਹਤ

ਨਾਸਾਜ਼ – ਵਿਗੜਿਆ ਹੋਣਾ

ਖ਼ਿਦਮਤ – ਸੇਵਾ

ਮਕਸਦ – ਉਦੇਸ਼

ਫ਼ਾਲਤੂ – ਫ਼ਜ਼ੂਲ

ਖ਼ਾਦਮ – ਖ਼ਿਦਮਤ ਕਰਨ ਵਾਲਾ

ਹੁਕਮ – ਆਦੇਸ਼

ਅਲਾਮਤ – ਬੀਮਾਰੀ

ਇਕਬਾਲ – ਮਿਹਰਬਾਨੀ

ਜ਼ਿਹਨੀ – ਦਿਮਾਗੀ

ਮੁਫ਼ੀਦ – ਉਪਯੋਗੀ, ਲਾਹੇਵੰਦ

ਕੁੱਵਤ – ਪਰੇਸ਼ਾਨੀ

ਜ਼ੱਰਾਨਵਾਜ਼ੀ – ਬਖਸ਼ਿਸ਼

ਜ਼ਮੀਰ – ਆਤਮਾ

ਅਕੀਦੇ – ਅਸੂਲ

ਅਮਲਾਂ – ਕੰਮਾਂ

ਨਿਖੇਧੀ – ਮਨਾਹੀ

ਹਲੂਣ ਦਿੱਤਾ – ਹਿਲਾ ਦਿੱਤਾ

ਜਜ਼ਬਾ – ਭਾਵਨਾ

ਅਜ਼ਮਤ – ਚਮਤਕਾਰ

ਬਦਦੁਆ – ਬਦਅਸੀਸ

ਅੰਤਰੀਵ – ਅੰਦਰੂਨੀ

ਬੇਸ਼ੱਕ – ਭਾਵੇਂ

ਫ਼ਤਿਹ – ਜਿਤਣਾ

ਮੁਲਕ – ਦੇਸ਼

ਨਾਜ਼ਕ – ਵਿਹਾੜ ਗਈ

ਬਾਇੱਜ਼ਤ – ਸਨਮਾਨ ਸਹਿਤ

ਯਕੀਨ – ਭਰੋਸਾ

ਘਲਿਆ ਹੈ – ਭੇਜਿਆ ਹੈ

ਇਤਬਾਰਯੋਗ – ਭਰੋਸੇਯੋਗ

ਕਾਸਦ – ਸੁਨੇਹਾ ਪੁਚਾਉਣ ਵਾਲਾ

ਅਲੌਕਿਕ – ਅਦਭੁਤ

ਰਹਿਮ – ਕਿਰਪਾ

ਇਕਰਾਰ – ਵਾਅਦਾ

ਮੁਰੀਦ – ਸੇਵਕ

ਕੁੰਡਲੀਦਾਰ – ਸੱਪ ਦੀ ਇੱਕ ਕਿਸਮ

ਭੇਦ – ਰਾਜ, ਰਹੱਸ

ਬਾਤਾਂ – ਗੱਲਾਂ

ਫਰਮਾਓ – ਦੱਸੋ

ਇਤਬਾਰ – ਯਕੀਨ

ਅੱਬਾ ਜਾਨ – ਪਿਤਾ ਜੀ

ਖ਼ਤ – ਪੱਤਰ

ਜ਼ਮੀਰ – ਆਤਮਾ

ਖ਼ਿਲਾਫ਼ – ਵਿਰੁੱਧ

ਸਹੀ – ਸਲਾਮਤ – ਠੀਕ – ਠਾਕ

ਜ਼ੁਲਮ – ਅਪਰਾਧ

ਇੰਤਹਾ – ਹੱਦ

ਫ਼ੌਤ ਹੋਣਾ – ਮੌਤ ਹੋਣਾ

ਗੁਨਾਹ – ਅਪਰਾਧ

ਗੁਨਾਹਗਾਰ – ਅਪਰਾਧੀ

ਰੁਹਾਨੀ – ਆਤਮਿਕ

ਅੱਪੜਨਾ – ਪਹੁੰਚਣਾ

ਤਰਾਸ – ਤਰਾਸ ਕਰਨਾ – ਡਰਦੇ – ਸਹਿਮੇ ਦੁਹਾਈ ਦੇਣਾ

ਉਤਲੇ – ਉੱਪਰਲੇ

ਤੁਸਾਂ – ਤੁਸੀਂ

ਅਸਾਂ – ਅਸੀਂ

ਦੁਆਲੇ – ਗਿਰਦ

ਹੌਲਾ – ਹਲਕਾ