Aukhe shabad (ਔਖੇ ਸ਼ਬਦਾਂ ਦੇ ਅਰਥ)CBSEclass 11 PunjabiPunjab School Education Board(PSEB)

ਉੱਭੇ ਦੇ ਬੱਦਲ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਉੱਭਾ : ਸੂਰਜ ਦੇ ਨਿਕਲਨ ਦੀ ਦਿਸ਼ਾ, ਚੜ੍ਹਦਾ ਪਾਸਾ, ਪੂਰਬ, ਪੁਰਾ।

ਚਾ ਕੇ : ਚੱਕ ਕੇ।

ਲੱਦੀ ਜਾਂਦੇ : ਜਾਈ ਜਾਂਦੇ ।

ਖਲ੍ਹੀਆਂ : ਖੜ੍ਹੀ ਹਾਂ।

ਸੱਦ : ਅਵਾਜ਼।

ਨੀਂਗਰ : ਜਵਾਨ, ਮੁੰਡਾ।

ਵਸਾਹ : ਇਤਬਾਰ, ਭਰੋਸਾ।

ਅਣਾਈਆਂ : ਆਈਆਂ।

ਸਾਵੇ : ਹਰੇ।

ਕੁਮਾ ਕੇ : ਕੁਮਲਾ ਕੇ।

ਫੋਟੇ : ਫੁੱਟਣਾ, ਵਿਛੜਨਾ।