Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਇਕਤਾ ਵਿਵਸਥਾ / Iqta system


ਪ੍ਰਸ਼ਨ. ਦਿੱਲੀ ਸਲਤਨਤ ਅਧੀਨ ਇਕਤਾ ਵਿਵਸਥਾ ਬਾਰੇ ਦੱਸੋ।

ਉੱਤਰ : ਦਿੱਲੀ ਸਲਤਨਤ ਅਧੀਨ ਸਰਕਾਰ ਮੰਤਰੀਆਂ, ਸੈਨਾਪਤੀਆਂ, ਗਵਰਨਰਾਂ ਤੇ ਹੋਰ ਉੱਚ ਅਧਿਕਾਰੀਆਂ ਨੂੰ ਨਕਦ ਤਨਖਾਹ ਨਹੀਂ ਦਿੰਦੀ ਸੀ, ਸਗੋਂ ਤਨਖਾਹ ਦੇ ਰੂਪ ਵਿਚ ਕਈ ਪਿੰਡਾਂ ਦਾ ਤੇ ਪਰਗਨਿਆਂ ਦਾ ਲਗਾਨ ਦੇ ਦਿੰਦੀ ਸੀ। ਇਸ ਤਰ੍ਹਾਂ ਇਕੱਠਾ ਕੀਤਾ ਜਾਣ ਵਾਲਾ ਲਗਾਨ ਹੀ ਇਕਤਾ ਅਖਵਾਉਂਦਾ ਸੀ। ਇਸ ਦਾ ਭਾਵ ਭੂਮੀ ਤੋਂ ਉਪਜ ਦਾ ਇਕ ਹਿੱਸਾ ਸੀ। ਇਸ ਇਕੱਠੇ ਕੀਤੇ ਭੂਮੀ ਕਰ ਦਾ ਕੁਝ ਭਾਗ ਉੱਚ ਅਧਿਕਾਰੀ ਆਪਣੇ ਅਧੀਨ ਕਰਮਚਾਰੀਆਂ ਨੂੰ ਦੇ ਸਕਦੇ ਸਨ। ਇਸ ਵਿਵਸਥਾ ਅਧੀਨ ਇਕ ਘੋੜਸਵਾਰ ਨੂੰ ਵੀ ਤਨਖਾਹ ਭੂਮੀ ਦੇ ਲਗਾਨ ਦੇ ਰੂਪ ਵਿਚ ਦਿੱਤੀ ਜਾਂਦੀ ਸੀ। ਇਹ ਵਿਵਸਥਾ ਫ਼ੀਰੋਜ਼ ਤੁਗਲਕ ਤੋਂ ਪਿੱਛੋਂ ਲੋਧੀ ਸੁਲਤਾਨਾਂ ਦੇ ਸ਼ਾਸਕ ਕਾਲ ਵਿਚ ਬਹੁਤ ਪ੍ਰਚਲਿਤ ਹੋ ਗਈ ਸੀ। ਸਮਾਂ ਲੰਘਣ ਨਾਲ ਇਕਤਾ-ਵਿਵਸਥਾ ਨੇ ਹੀ ‘ਜਾਗੀਰਦਾਰੀ ਬੰਧ’ ਦਾ ਰੂਪ ਧਾਰ ਗਿਆ। ਇਸ ਅਨੁਸਾਰ ਕਰ ਇਕੱਠਾ ਕਰਨ ਵਾਲੀ ਭੂਮੀ ਨੂੰ ‘ਜਾਗੀਰ’ ਆਖਿਆ ਜਾਣ ਲੱਗ ਪਿਆ ਤੇ ਇਸ ਦੇ ਅਧਿਕਾਰੀ ਨੂੰ ਜਾਗੀਰਦਾਰ ਕਹਿਣਾ ਸ਼ੁਰੂ ਹੋ ਗਿਆ।


प्रश्न. दिल्ली सल्तनत के अंतर्गत इकता व्यवस्था की व्याख्या करें।

उत्तर : दिल्ली सल्तनत के अधीन सरकार मंत्रियों, सेना कमांडरों, गवर्नरों तथा अन्य उच्च अधिकारियों को नकद वेतन नहीं देती थी, बल्कि कई गाँवों तथा परगने का लगान वेतन के रूप में देती थी। इस प्रकार एकत्र किये गये कर को इकता कहा जाता था। इसका मतलब था : भूमि से उपज का हिस्सा। इस एकत्रित भूमि कर का एक हिस्सा वरिष्ठ अधिकारियों द्वारा अपने अधीनस्थों को दिया जा सकता था। इस व्यवस्था के तहत घुड़सवार को भी भुगतान भूमि लगान के रूप में किया जाता था। फ़िरोज़ तुगलक के बाद लोधी सुल्तानों के शासनकाल में यह व्यवस्था बहुत लोकप्रिय हुई। समय बीतने के साथ इकता व्यवस्था ने ‘सामंती व्यवस्था’ का रूप ले लिया।  तदनुसार, कर एकत्र करने वाली भूमि को ‘जागीर’ कहा जाने लगा और उसके अधिकारी को जागीरदार कहा जाने लगा।


Question. Explain the Iqta system under the Delhi Sultanate.

Answer: Under the Delhi Sultanate, the government did not pay cash salaries to ministers, army commanders, governors, and other high officials, but paid the taxes of many villages and parganas as salaries. The tax collected in this way was called Iqta. It meant: sharing the produce from the land. A part of this collected land tax could be given by senior officials to their subordinates.  Under this system, the horsemen were also paid in the form of land rent. After Firoz Tughlaq, this system became very popular during the reign of Lodhi Sultans. Over time the Iqta system took the form of a ‘feudal system’. Accordingly, the land from which the tax was collected came to be called ‘Jagir’ and its officer came to be called Jagirdar.