Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਆਰੀਆ ਭੱਟ ਦਾ ਖਗੋਲ ਵਿਗਿਆਨ


ਪ੍ਰਸ਼ਨ. ਆਰੀਆ ਭੱਟ ਦਾ ਖਗੋਲ ਵਿਗਿਆਨ ਵਿੱਚ ਕੀ ਯੋਗਦਾਨ ਸੀ?

ਉੱਤਰ : ਆਰੀਆ ਭੱਟ ਗੁਪਤ ਕਾਲ ਦਾ ਇੱਕ ਮਹਾਨ ਖਗੋਲ ਸ਼ਾਸਤਰੀ ਤੇ ਵਿਗਿਆਨਿਕ ਸੀ।

ਉਸ ਨੇ ਖਗੋਲ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਉਸ ਨੇ ਆਰੀਆ ਭੱਟੀਯ ਜਿਹੀ ਪ੍ਰਸਿੱਧ ਰਚਨਾ ਕੀਤੀ।

ਉਸ ਨੇ ਖਗੋਲ ਵਿੱਦਿਆ ਨੂੰ ਗਣਿਤ ਨਾਲੋਂ ਨਿਖੇੜਿਆ ਅਤੇ ਸੂਰਜੀ ਸਾਲ ਦੇ ਹਿਸਾਬ ਦੇ ਬਹੁਤ ਲਾਗੇ ਪਹੁੰਚਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਜੋ ਕ੍ਰਮਵਾਰ 3.1416 ਅਤੇ 365.356805 ਦਿਨ ਹੈ।

ਉਹ ਪਹਿਲਾ ਖਗੋਲ ਵਿਗਿਆਨੀ ਹੈ ਜਿਸ ਦੁਆਰਾ ਖੋਜ ਕੀਤੀ ਗਈ ਕਿ ਧਰਤੀ ਆਪਣੀ ਧੁਰੇ ਦੇ ਆਲੇ- ਦੁਆਲੇ ਘੁੰਮਦੀ ਹੋਈ ਗੋਲਾਕਾਰ ਗ੍ਰਹਿ ਹੈ।

ਖਗੋਲ ਵਿਦਿਆ ਵਿੱਚ ਇਹ ਨਵਾਂ ਤੇ ਮਹੱਤਵਪੂਰਨ ਵਿਚਾਰ ਸੀ।

ਉਸ ਨੇ ਦੱਸਿਆ ਕਿ ਗ੍ਰਹਿਣ ਰਾਹੂ ਕੇਤੂ ਕਰਕੇ ਨਹੀਂ ਲੱਗਦਾ ਸਗੋਂ ਧਰਤੀ ਦੇ ਚੰਦ ਉੱਤੇ ਪਰਛਾਵੇਂ ਪੈ ਜਾਣ ਕਾਰਨ ਲੱਗਦਾ ਹੈ।

ਸੋ ਆਖਿਆ ਜਾ ਸਕਦਾ ਹੈ ਕਿ ਆਰੀਆ ਭੱਟ ਨੇ ਖਗੋਲ ਵਿਗਿਆਨ ਵਿੱਚ ਆਪਣਾ ਮਹਾਨ ਯੋਗਦਾਨ ਦਿੱਤਾ ਸੀ।


प्रश्न. आर्य भट्ट का खगोल विज्ञान में क्या योगदान था?

उत्तर: आर्य भट्ट गुप्त काल के महान खगोलशास्त्री और वैज्ञानिक थे।

उन्होंने खगोल विज्ञान में महत्वपूर्ण योगदान दिया।

उन्होंने आर्य भट्टिय जैसी प्रसिद्ध रचना की रचना की।

उन्होंने खगोल विज्ञान को गणित से अलग कर दिया और सौर वर्ष की बहुत करीबी गणना करने में सफल रहे जो क्रमशः 3.1416 और 365.356805 दिन है।

वह पहले खगोलशास्त्री हैं जिन्होंने यह पता लगाया कि पृथ्वी अपनी धुरी पर घूमने वाला एक गोलाकार ग्रह है।

खगोल विज्ञान में यह एक नया और महत्वपूर्ण विचार था।

उन्होंने कहा कि ग्रहण राहु केतु के कारण नहीं बल्कि चंद्रमा पर पृथ्वी की छाया पड़ने के कारण लगता है।

अतः यह कहा जा सकता है कि आर्य भट्ट ने खगोल विज्ञान में अपना महान योगदान दिया।


Question. What was the contribution of Arya Bhatt to astronomy?

Answer: Arya Bhatt was a great astronomer and scientist of the Gupta period.

He made important contributions to astronomy.

He composed famous works like Arya Bhattiya.

He separated astronomy from mathematics and succeeded in making very close calculations of the solar year which are 3.1416 and 365.356805 days respectively.

He was the first astronomer who discovered that the Earth is a spherical planet rotating on its axis.

This was a new and important idea in astronomy.

He said that the eclipse occurs not because of Rahu Ketu but because of the Earth’s shadow falling on the Moon.

Therefore, it can be said that Arya Bhatt made a great contribution to astronomy.