ਪ੍ਰਸ਼ਨ 1 . ‘ਸੁਹਾਗ’ ਕੀ ਹੁੰਦਾ ਹੈ? ਇਸ ਨਾਲ਼ ਜਾਣ – ਪਛਾਣ ਕਰਾਉਂਦਿਆਂ ਇਸ ਦੀ ਪਰਿਭਾਸ਼ਾ ਲਿਖੋ।

ਉੱਤਰ – ‘ਸੁਹਾਗ’ ਲੋਕ ਗੀਤਾਂ ਦਾ ਇੱਕ ਰੂਪ ਹੈ। ਇਹ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਇਆ

Read more