ਅੱਜ ਦਾ ਵਿਚਾਰ
ਸਨਅਤੀ ਇਨਕਲਾਬ ਨੂੰ ਸੱਭਿਅਤਾ ਅੱਗੇ ਲਿਜਾਣ ਵਾਲੀਆਂ ਨਿਵੇਕਲੀਆਂ ਪੁਲਾਂਘਾਂ ‘ਚੋਂ ਇੱਕ ਸੀ। ਸਟੀਫਨ ਗਾਰਡੀਨਰ
Read Moreਸਨਅਤੀ ਇਨਕਲਾਬ ਨੂੰ ਸੱਭਿਅਤਾ ਅੱਗੇ ਲਿਜਾਣ ਵਾਲੀਆਂ ਨਿਵੇਕਲੀਆਂ ਪੁਲਾਂਘਾਂ ‘ਚੋਂ ਇੱਕ ਸੀ। ਸਟੀਫਨ ਗਾਰਡੀਨਰ
Read Moreਸਫ਼ਲ ਕ੍ਰਾਂਤੀਕਾਰੀ ਸਫ਼ਲ ਸਿਆਸਤਦਾਨ ਹੁੰਦਾ ਹੈ ਜਦੋਂਕਿ ਅਸਫ਼ਲ ਕ੍ਰਾਂਤੀਕਾਰੀ ਨੂੰ ਅਪਰਾਧੀ ਸਮਝਿਆ ਜਾਂਦਾ ਹੈ। ਐਰਿਕ ਫਰੌਮ
Read Moreਜੰਗ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਕੂਟਨੀਤੀ ਖ਼ਤਮ ਹੁੰਦੀ ਹੈ। ਅਡੋਲਫ਼ ਹਿਟਲਰ
Read Moreਵਿੱਤੀ ਯੋਜਨਾਬੰਦੀ ਦੀ ਘਾਟ ਖਜ਼ਾਨਾ ਖਾਲੀ ਕਰ ਦਿੰਦੀ ਹੈ। ਮੈਕ ਡਿਊਕ
Read Moreਜ਼ਿੰਦਗੀ ‘ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਮਨੁੱਖ ਨੂੰ ਹਰ ਸਥਿਤੀ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਹੈ। ਅਗਿਆਤ
Read Moreਹਰੇਕ ਸਨਅੱਤੀ ਇਨਕਲਾਬ ਆਪਣੇ ਨਾਲ ਹੁਨਰ ਤੇ ਸਿੱਖਿਆ ਇਨਕਲਾਬ ਲੈ ਕੇ ਆਉਂਦਾ ਹੈ। ਅਲੈਗਜ਼ੈਂਡਰ ਡੀ. ਕਰੂ
Read Moreਉੱਠਣ ਦਾ ਤਾਣ ਨਾ ਹੋਣ ਦੇ ਬਾਵਜੂਦ ਖੜ੍ਹਾ ਹੋ ਜਾਣ ਵਾਲਾ ਹੀ ਚੈਂਪੀਅਨ ਹੁੰਦਾ ਹੈ। ਜੈਕ ਡੈਂਪਸੇ
Read More