ਅੱਜ ਦਾ ਵਿਚਾਰ
ਜਿਹੜਾ ਦੇਸ਼ ਆਪਣੀਆਂ ਸੀਮਾਵਾਂ ਦੀ ਰੱਖਿਆ ਨਹੀਂ ਕਰ ਸਕਦਾ ਉਸ ਨੂੰ ਦੇਸ਼ ਕਹਾਉਣ ਦਾ ਹੱਕ ਨਹੀਂ। ਰੋਨਾਲਡ ਰੀਗਨ
Read Moreਜਿਹੜਾ ਦੇਸ਼ ਆਪਣੀਆਂ ਸੀਮਾਵਾਂ ਦੀ ਰੱਖਿਆ ਨਹੀਂ ਕਰ ਸਕਦਾ ਉਸ ਨੂੰ ਦੇਸ਼ ਕਹਾਉਣ ਦਾ ਹੱਕ ਨਹੀਂ। ਰੋਨਾਲਡ ਰੀਗਨ
Read Moreਬਿਹਤਰ ਇੰਤਜ਼ਾਮ ਹਰ ਮੁਸ਼ਕਿਲ ਦਾ ਹੱਲ ਹੈ। ਪੀ ਜੌਹਨਸਨ
Read Moreਵਿਰੋਧੀ ਧਿਰ ਦੀ ਬੇਕਦਰੀ ਲੋਕਤੰਤਰ ਲਈ ਘੁਣ ਵਾਂਗ ਹੈ। ਸਟੀਵਨ ਸ਼ੂ
Read Moreਬਿਹਤਰ ਕਾਰਗੁਜ਼ਾਰੀ ਲਈ ਪਰਵਾਹ ਲਾਜ਼ਿਮ ਹੈ। ਥੌਮਸ ਐੱਸ ਮੌਨਸਨ
Read Moreਬਿਹਤਰ ਵਿਉਂਤਬੰਦੀ ਦਾ ਮਤਲਬ ਸੁਧਾਰ ਹੀ ਹੈ। ਥੋਮਸ ਐੱਸ ਮੌਨਸਨ
Read Moreਸਬਰ ਤੇ ਸੰਜਮ ਮੁਸ਼ਕਿਲਾਂ ਦਾ ਪਹਾੜ ਢਾਹ ਦਿੰਦੇ ਹਨ। ਵਾਲਟ
Read Moreਸੰਕਟ ਵੇਲੇ ਜ਼ਿੰਮੇਵਾਰੀ ਚੁੱਕਣੀ ਸੱਭ ਤੋਂ ਵੱਡਾ ਕਾਰਜ ਹੈ। ਅਬਰਾਹਮ ਲਿੰਕਨ
Read Moreਦੂਜਿਆਂ ਦੇ ਵਿਚਾਰਾਂ ਦੀ ਕਦਰ ਹੀ ਜਮਹੂਰੀਅਤ ਹੈ। ਵਾਲਟਰ ਕਰੌਨਕਾਈਟ
Read Moreਸਿਆਸਤਦਾਨ ਅਗਲੀਆਂ ਚੋਣਾਂ ਬਾਰੇ ਸੋਚਦਾ ਹੈ ਜਦੋਂਕਿ ਸਮਰੱਥ ਨੀਤੀਵਾਨ ਅਗਲੀ ਪੀੜ੍ਹੀ ਬਾਰੇ। ਜੇਮਜ਼ ਫਰੀਮੈਨ ਕਲਾਰਕ
Read More