ਅੱਜ ਦਾ ਵਿਚਾਰ
ਸਿੱਖਿਆ ਦੁਨੀਆ ਬਦਲ ਸਕਦੀ ਹੈ। ਨੈਲਸਨ ਮੰਡੇਲਾ
Read Moreਸਿੱਖਿਆ ਦੁਨੀਆ ਬਦਲ ਸਕਦੀ ਹੈ। ਨੈਲਸਨ ਮੰਡੇਲਾ
Read Moreਸਿਆਸੀ ਨੈਤਿਕਤਾ ਤੋਂ ਬਿਨਾਂ ਜਮਹੂਰੀਅਤ ਸਿਫ਼ਰ ਹੈ। ਹੈਨਰੀ ਐਡਮਜ਼
Read Moreਇੱਕਜੁੱਟਤਾ ਨਵੇਂ ਰਾਹ ਖੋਲ੍ਹਦੀ ਹੈ। ਵਿਲੀਅਮ ਜੇਮਸ
Read Moreਲਗਾਤਾਰਤਾ ਵੀ ਰਾਹ ਰੁਸ਼ਨਾਉਂਦੀ ਹੈ। ਜੇਮਸ ਮੈਡੀਸਨ
Read Moreਜ਼ਿੰਮੇਵਾਰੀ ਓਟ ਕੇ ਹੀ ਮੁਸ਼ਕਲਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਐਲਨ ਕਲਾਰਕ
Read Moreਸਰਕਾਰ ਦੀ ਨੀਅਤ ਅਤੇ ਨੀਤੀ ਨਾਲ ਬੜਾ ਕੁੱਝ ਸੱਪਸ਼ਟ ਹੋ ਜਾਂਦਾ ਹੈ। ਜੇ ਐੱਫ ਕਲਾਰਕ
Read Moreਮਾੜੇ ਪ੍ਰਬੰਧ ਆਮ ਲੋਕਾਂ ਦੇ ਖਿਲਾਫ ਭੁਗਤਦੇ ਹਨ। ਲਾਰਡ ਬੇਵਰਬਰੁੱਕ
Read Moreਮਸਲੇ ਨਜਿੱਠਣ ਵਿਚ ਦੇਰੀ ਇੱਕ ਤਰ੍ਹਾਂ ਨਾਲ ਇਨਕਾਰ ਹੀ ਹੁੰਦਾ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ
Read Moreਭੂਤਕਾਲ ਤੋਂ ਸਬਕ ਨਾ ਸਿੱਖਣਾ ਆਪਣੇ ਹੀ ਰਾਹ ਬੰਦ ਕਰਨਾ ਹੈ। ਥੋਮਸ ਐੱਸ ਮੌਨਸਨ
Read More