ਕਦਰਾਂ-ਕੀਮਤਾਂ ਸਫਲਤਾ ਨਾਲੋਂ ਵੱਧ ਜਰੂਰੀ ਹਨ। ਅਲਬਰਟ ਆਈਨਸਟਾਈਨ
Read Moreਵਿਵਾਦ ਵੇਲੇ ਦੀ ਵੰਗਾਰ ਹੁੰਦੀ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ
Read Moreਅੱਖਾਂ ਮੀਚਣ ਨਾਲ ਸੰਕਟ ਕਿੱਥੇ ਟਲਦੇ ਨੇ!! ਈਡਾ ਬੈੱਲ ਵੇਲਜ਼ ਬਰਨੇਟ
Read Moreਸੰਜੀਦਗੀ ਦੀ ਘਾਟ ਨਾਲ਼ ਨਾਕਾਮੀ ਜੁੜ ਜਾਂਦੀ ਹੈ। ਐਮਰਸਨ
Read Moreਖੜੋਤ ਤੋੜਨ ਲਈ ਤਾਲਮੇਲ ਪਹਿਲੀ ਸ਼ਰਤ ਹੈ। ਫਿਲ ਮੈਕਗ੍ਰਾਅ
Read Moreਸ਼ਾਂਤੀ ਸਮਝਦਾਰੀ ਦਾ ਦੂਜਾ ਨਾਂ ਹੈ। ਐਮਰਸਨ
Read Moreਲੋਕ ਸ਼ਰਾਬ ਜਾਂ ਨਸ਼ਿਆਂ ਦੇ ਆਦੀ ਨਹੀਂ ਹੁੰਦੇ, ਉਹ ਅਸਲੀਅਤ ਤੋਂ ਬਚ ਕੇ ਭੱਜਣ ਦੇ ਆਦੀ ਹੁੰਦੇ ਹਨ। ਅਗਿਆਤ
Read Moreਸਾਵਧਾਨੀ ਸਮੱਸਿਆਂਵਾਂ ਘਟਾਉਂਦੀ ਹੈ। ਲਿਊ ਰੌਕਵੈਲ
Read More