ਅੱਜ ਦਾ ਵਿਚਾਰ
ਮੋਹ-ਮੁਹੱਬਤ ਅਤੇ ਸਾਂਝ ਹੀ ਨਫ਼ਰਤ ਦੀ ਕੰਧ ਢਾਹ ਸਕਦੇ ਹਨ। ਗਿਬਨ
Read Moreਮੋਹ-ਮੁਹੱਬਤ ਅਤੇ ਸਾਂਝ ਹੀ ਨਫ਼ਰਤ ਦੀ ਕੰਧ ਢਾਹ ਸਕਦੇ ਹਨ। ਗਿਬਨ
Read Moreਨਿਸ਼ਾਨਾ ਗ਼ਲਤ ਹੋਵੇ ਤਾਂ ਸਫਲਤਾ ਸੰਭਵ ਹੀ ਨਹੀਂ। ਮਾਰਗਰੇਟ ਮੀਡ
Read Moreਹੱਕ ਮੁਹੱਈਆ ਕਰਵਾਉਣੇ ਮਨੁੱਖਤਾ ਨੂੰ ਗਲੇ ਲਾਉਣਾ ਹੈ। ਨੈਲਸਨ ਮੰਡੇਲਾ
Read Moreਜੇ ਲੋਕ ਕੇਂਦਰ ਬਿੰਦੂ ਹਨ ਤਾਂ ਪ੍ਰਬੰਧ ਸਫਲ ਹੈ। ਕਾਰਲਾਇਲ
Read Moreਜਿਥੋਂ ਸ਼ਬਦ ਅਤੇ ਗਿਆਨ ਮਿਲੇ, ਅਪਣਾਓ ਅਤੇ ਆਪਣੇ ਭਾਸ਼ਾ ਵਿਹਾਰ ‘ਚ ਆਤਮਸਾਤ ਕਰੋ।
Read Moreਸਿਆਸਤ ਵਿੱਚ ਕੁੱਝ ਵੀ ਇਤਫ਼ਾਕਨ ਨਹੀਂ ਵਾਪਰਦਾ ਹੁੰਦਾ। ਫ਼ਰੈਂਕਕਲਿਨ ਰੂਜ਼ਵੈਲਟ
Read Moreਸਿਆਸੀ ਨੈਤਿਕਤਾ ਤੋਂ ਬਿਨਾਂ ਜਮਹੂਰੀਅਤ ਸਿਫ਼ਰ ਹੈ। ਹੈਨਰੀ ਐਡਮਜ਼
Read Moreਨਿਆਂ ਦੇਣ ਅਤੇ ਦਿਵਾਉਣ ਲਈ ਸਿਰ ਜੋੜਨੇ ਪੈਂਦੇ ਹਨ। ਈਡਾ ਬੈੱਲ ਵੇਲਜ਼ ਬਰਨੇਂਟ
Read More