ਬੇਰੁਜਗਾਰੀ ਕੌਮੀ ਖ਼ਤਰਾ ਹੁੰਦੀ ਹੈ। ਐਲਨ ਵਿਲਕਿਨਸਨ
Read Moreਹਰ ਸਮੱਸਿਆ ਦਾ ਹੱਲ ਇੱਛਾਸ਼ਕਤੀ ਹੈ। ਪੌਲ ਜੌਹਨਸਨ
Read Moreਜਵਾਬਦੇਹੀ ਨਾਲ ਹੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਸਟੀਫ਼ਨ ਕੋਵੀ
Read Moreਨਾ-ਬਰਾਬਰੀ ਨੂੰ ਹੱਲਾਸ਼ੇਰੀ ਦੇਣ ਵਾਲੇ ਪ੍ਰਬੰਧ ‘ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਡੇਵ ਰੈਚਰਟ
Read Moreਸੱਤਾ ਦੀ ਸਿਆਸਤ ਆਖ਼ਰਕਾਰ ਲੋਕਾਂ ਦੇ ਖ਼ਿਲਾਫ਼ ਭੁਗਤਦੀ ਹੈ। ਕੈਲ ਥੋਮਸ
Read Moreਸਿਧਾਂਤ ਵਿਹੂਣੀ ਸਿਆਸਤ ਪਾਪ ਹੈ। ਫਰੈਡਰਿਕ ਲਿਊਸ ਡੋਨਲਡਸਨ
Read Moreਨਾਗਰਿਕਤਾ ਤੋਂ ਬਿਨਾਂ ਜਮਹੂਰੀਅਤ ਹੋ ਹੀ ਨਹੀਂ ਸਕਦੀ। ਰਾਲਫ਼ ਨੇਡਰ
Read Moreਸਹੀ ਸਮੇਂ ‘ਤੇ ਸਹੀ ਫ਼ੈਸਲਾ ਮੁਹਾਣ ਮੋੜ ਦਿੰਦਾ ਹੈ। ਨੈਪੋਲੀਅਨ
Read More