ਅੱਜ ਦਾ ਵਿਚਾਰ
ਤਾਲਮੇਲ ਸਫਲਤਾ ਦੀ ਪੌੜੀ ਦਾ ਪਹਿਲਾ ਡੰਡਾ ਹੈ। ਐਸ਼ਲੇ ਬਰੀਲੀਐਂਟ
Read Moreਤਾਲਮੇਲ ਸਫਲਤਾ ਦੀ ਪੌੜੀ ਦਾ ਪਹਿਲਾ ਡੰਡਾ ਹੈ। ਐਸ਼ਲੇ ਬਰੀਲੀਐਂਟ
Read Moreਮਨੁੱਖੀ ਸੱਭਿਅਤਾ ਬੰਨ੍ਹਣ ਵਿਚ ਕਿਸਾਨਾਂ ਦਾ ਯੋਗਦਾਨ ਬੇਮਿਸਾਲ ਹੈ। ਡੇਨੀਅਲ ਵੈੱਬਸਟਰ
Read Moreਸੱਤਾ ਦੀ ਸਿਆਸਤ ਹਕੀਕੀ ਮੁੱਦੇ ਪਿਛਾਂਹ ਧੱਕ ਦਿੰਦੀ ਹੈ। ਫਰੈਂਕ ਹਰਬਰਟ
Read Moreਸਭ ਤੋਂ ਵੱਡੀ ਵੰਗਾਰ ਵਿਰੋਧੀ ਨੂੰ ਸਮਝਣਾ ਹੈ। ਕ੍ਰਿਸ ਜੈਮੀ
Read Moreਸਾਂਝ ਅਤੇ ਇਕਸੁਰਤਾ ਵੰਡੀਆਂ ਮੇਟ ਸਕਦੀਆਂ ਹਨ। ਵਿਲੀਅਮ ਜੇਮਸ
Read Moreਸੱਤਾ ਦੀ ਦੁਰਵਰਤੋਂ ਜਮਹੂਰੀਅਤ ਦੀ ਕਬਰ ਹੈ। ਜੇਮਸ ਮੈਡੀਸਨ
Read Moreਤਰਜੀਹਾਂ ਭਵਿੱਖ ਦੇ ਨਕਸ਼ ਘੜਦੀਆਂ ਹਨ। ਐਲਨ ਕਲਾਰਕ
Read Moreਪਾਰਦਰਸ਼ਤਾ ਤੋਂ ਬਿਨਾਂ ਜਮਹੂਰੀਅਤ ਊਣੀ ਹੈ। ਕ੍ਰਿਸ ਰਿਚਰਡਸਨ
Read Moreਧੋਖੇ ਨਾਲ ਸਫ਼ਲ ਹੋਣ ਦੀ ਥਾਂ ਇੱਜਤ ਨਾਲ਼ ਅਸਫ਼ਲ ਹੋਣਾ ਬਿਹਤਰ ਹੈ। ਸੋਫੋਕਲੀਸ
Read Moreਬਿਹਤਰ ਇੰਤਜ਼ਾਮ ਹਰ ਮੁਸ਼ਕਲ ਦਾ ਤੋੜ ਹੈ। ਪੌਲ ਜੌਹਨਸਨ
Read More