ਅੱਜ ਦਾ ਵਿਚਾਰ
ਸੰਜਮ ਤੋਂ ਵੱਡਾ ਕੋਈ ਸਬਕ ਨਹੀਂ। ਐਮਰਸਨ
Read Moreਸੰਜਮ ਤੋਂ ਵੱਡਾ ਕੋਈ ਸਬਕ ਨਹੀਂ। ਐਮਰਸਨ
Read Moreਪਾਰਦਰਸ਼ਤਾ ਨਾਲ ਵੱਧ ਕਾਰਗਰ ਢੰਗ ਨਾਲ ਮਸਲੇ ਨਜਿੱਠੇ ਜਾ ਸਕਦੇ ਹਨ। ਮਾਰਗ੍ਰੇਟ ਮੀਡ
Read Moreਕਿਸੇ ਦੀ ਆਵਾਜ਼ ਨੂੰ ਅਣਸੁਣਿਆ ਕਰਨਾ ਵੀ ਅਨਿਆਂ ਹੈ। ਐਲਨ ਮੂਰ
Read Moreਨਿਆਂ ਦਾ ਦੂਜਾ ਪਾਸਾ ਭਰੋਸਾ ਹੈ। ਕਲੀਮੈਂਟ ਸਟੋਨ
Read Moreਮੱਤਭੇਦਾਂ ਦੀ ਸ਼ਨਾਖ਼ਤ ਟਕਰਾਅ ਮੁਕਾ ਸਕਦੀ ਹੈ। ਔਡਰੇ ਲੌਰਡ
Read Moreਅਪਰਾਧ ਦਾ ਅਰਥ ਕਿਸੇ ਨਾ ਕਿਸੇ ਨਾਲ ਅਨਿਆ ਹੈ। ਟੌਮ ਡੇਲੇ
Read Moreਸਿਹਤ ਦਾ ਮਸਲਾ ਸਿਆਸਤ ਨਾਲੋਂ ਵੀ ਅਹਿਮ ਹੈ। ਗੇਆਰਡ ਹਰਸ਼ਬਰਗ
Read Moreਸਿਆਸਤ ਦਾ ਧੁਰਾ ਆਵਾਮ ਦੀ ਸੇਵਾ ਹੋਵੇ। ਪੌਲ ਵੈੱਲਸਟੋਨ
Read Moreਆਪਸੀ ਸਦਭਾਵਨਾ ਹੀ ਅਮਨ ਦੇ ਰਾਹ ਖੋਲ੍ਹਦੀ ਹੈ। ਦਲਾਈ ਲਾਮਾ
Read More