ਅੱਜ ਦਾ ਵਿਚਾਰ
ਰਾਜ ਦੂਜਿਆਂ ਦੀ ਸਹਿਮਤੀ ਨਾਲ ਹੀ ਸੰਭਵ ਹੈ। ਅਬਰਾਹਮ ਲਿੰਕਨ
Read Moreਰਾਜ ਦੂਜਿਆਂ ਦੀ ਸਹਿਮਤੀ ਨਾਲ ਹੀ ਸੰਭਵ ਹੈ। ਅਬਰਾਹਮ ਲਿੰਕਨ
Read Moreਸਹਿਮਤੀ ਸਫਲਤਾ ਦਾ ਰਾਹ ਹੈ। ਵਿਲੀਅਮ ਓ ਡਗਲਸ
Read Moreਸੰਕਟ ਨਜਿੱਠਣ ਲਈ ਇਸ ਬਾਰੇ ਸੁਚੇਤ ਹੋਣਾ ਪਵੇਗਾ। ਵਿਲੀਅਮ ਗੈਡਿਸ
Read Moreਵੋਟ ਪ੍ਰਕਿਰਿਆ ਨਹੀਂ ਸਗੋਂ, ਵੋਟਾਂ ਦੀ ਗਿਣਤੀ ਜਮਹੂਰੀਅਤ ਦੀ ਦਿਸ਼ਾ ਨੂੰ ਨਿਰਧਾਰਤ ਕਰਦੀ ਹੈ। ਟੌਮ ਸਟੌਪਰਡ
Read Moreਚੋਣ ਅਮਲ ਜਮਹੂਰੀਅਤ ਦਾ ਖਾਸ ਕਾਰਜ ਹੈ। ਐਚ ਜੀ ਵੈੱਲਜ਼
Read Moreਜਮਹੂਰੀਅਤ ਦਾ ਸਫ਼ਰ ਨੈਤਿਕਤਾ ਨਾਲ ਸ਼ੁਰੂ ਹੁੰਦਾ ਹੈ। ਹੈਨਰੀ ਐਡਮਜ਼
Read Moreਬਿਹਤਰ ਇੰਤਜ਼ਾਮ ਹਰ ਮੁਸ਼ਕਿਲ ਦਾ ਤੋੜ ਹੈ। ਪੌਲ ਜੌਹਨਸਨ
Read Moreਨਿਆਂ ਦੇਣਾ ਸਮਾਜ ਦਾ ਪਹਿਲਾ ਫ਼ਰਜ਼ ਹੈ। ਅਲੈਗਜ਼ੈਂਡਰ ਹੈਮਿਲਟਨ
Read Moreਕਾਮਯਾਬੀ ਅਗਲੀ ਪੁਲਾਂਘ ਦੀ ਬੁਨਿਆਦ ਹੈ। ਪੌਲ ਜੌਹਨਸਨ
Read Moreਸਾਵਧਾਨੀ ਸਮੱਸਿਆਵਾਂ ਘਟਾ ਸਕਦੀ ਹੈ। ਲਿਊ ਰੌਕਵੈਲ
Read More