ਅੱਜ ਦਾ ਵਿਚਾਰ
ਕੇਂਦਰੀਕਰਨ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਹੈ। ਵਿਲੀਅਮ ਓ ਡਗਲਸ
Read Moreਕੇਂਦਰੀਕਰਨ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਹੈ। ਵਿਲੀਅਮ ਓ ਡਗਲਸ
Read Moreਤਿਆਰੀ ਵਿਚ ਸਫ਼ਲ ਹੋ ਤਾਂ ਅਸਫ਼ਲਤਾ ਪੈਰ ਚੁੰਮੇਗੀ। ਬੈਂਜਾਮਿਨ ਫ਼੍ਰੈਂਕਲਿਨ
Read Moreਸੰਕਟ ਵੇਲੇ ਜ਼ਿੰਮੇਵਾਰੀ ਓਟਣੀ ਬਹੁਤ ਵੱਡਾ ਕਾਰਜ ਹੁੰਦਾ ਹੈ। ਅਬਰਾਹਮ ਲਿੰਕਨ
Read Moreਹਕੀਕਤ ਉੱਤੇ ਪਰਦਾ ਪਾਉਣ ਨਾਲ ਸੱਚ ਲੁਕਦਾ ਨਹੀਂ। ਚਾਰਲਸ ਬੂਕੋਵਸਕੀ
Read Moreਅਗਲੇ ਕਦਮ ਲਈ ਭਰੋਸਾ ਲਾਜ਼ਿਮ ਹੈ। ਲਾਰਡ ਬੇਵਰਬਰੁਕ
Read Moreਕਾਨੂੰਨ ਦਾ ਮਤਲਬ ਨਿਆਂ ਹੋਣਾ ਚਾਹੀਦਾ। ਲਿੰਡਾ ਮਾਰੀਆ ਚਾਈਲਡ
Read Moreਬਿਹਤਰ ਇੰਤਜ਼ਾਮ ਭਰੋਸਾ ਪੈਦਾ ਕਰਦੇ ਹਨ। ਵਿਤਰੂਵੀਅਸ ਪੌਲੀਓ
Read Moreਸਮੱਸਿਆ ਦੀ ਸਹੀ ਸਮਝ ਅੱਧਾ ਮਸਲਾ ਹੱਲ ਕਰ ਦਿੰਦੀ ਹੈ। ਆਰਨੋਲਡ ਗਲਾਸਕੀ
Read Moreਸਿੱਖਿਆ ਦੁਨੀਆ ਬਦਲ ਸਕਦੀ ਹੈ। ਨੈਲਸਨ ਮੰਡੇਲਾ
Read More