chajj da vichar
ਅੱਜ ਦਾ ਵਿਚਾਰ
ਨਾ-ਬਰਾਬਰੀ ਨੂੰ ਹੱਲਾਸ਼ੇਰੀ ਦੇਣ ਵਾਲਿਆਂ ‘ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਡੇਵ ਰੈਚਰਟ
Read moreਅੱਜ ਦਾ ਵਿਚਾਰ
ਮੁੱਦਾਹੀਣ ਚੋਣਾਂ ਜਮਹੂਰੀਅਤ ‘ਤੇ ਸਿੱਧਾ ਸਵਾਲ ਹਨ। ਹੈਨਰੀ ਐਡਮਜ਼
Read moreਅੱਜ ਦਾ ਵਿਚਾਰ
ਵੇਲਾ ਵਿਚਾਰ ਕੇ ਚੁੱਕਿਆ ਕਦਮ ਅਗਲੇ ਰਾਹ ਖੋਲ੍ਹਦਾ ਹੈ। ਓਰੀਸਨ ਸਵੈਟ ਮਾਰਡਨ
Read moreਅੱਜ ਦਾ ਵਿਚਾਰ
ਸੱਤਾ ਮੁਖੀ ਸਿਆਸਤ ਵਿੱਚ ਸਭ ਮਸਲੇ ਗੌਣ ਹੋ ਜਾਂਦੇ ਹਨ। ਫਰੈਂਕ ਹਰਬਰਟ
Read moreਅੱਜ ਦਾ ਵਿਚਾਰ
ਭਰੋਸਾ ਜਿੱਤਣ ਤੋਂ ਬਗੈਰ ਅਗਲਾ ਕਦਮ ਨਾਮੁਮਕਿਨ ਹੈ। ਲਾਰਡ ਬੇਵਰਬਰੁੱਕ
Read moreਅੱਜ ਦਾ ਵਿਚਾਰ
ਪਾਰਦਰਸ਼ਤਾ ਮਸਲੇ ਨਜਿੱਠਣ ਦਾ ਕਾਰਗਰ ਰਾਹ ਹੈ। ਮਾਰਗਰੇਟ ਮੀਡ
Read moreਅੱਜ ਦਾ ਵਿਚਾਰ
ਹੋਛੇ ਲੀਡਰ ਹੀ ਤੱਥਾਂ ਦੀ ਭੰਨ-ਤੋੜ ਕਰਦੇ ਹਨ। ਪੈਟ ਪਾਲਸਨ
Read moreਅੱਜ ਦਾ ਵਿਚਾਰ
ਟੁੱਟਿਆ ਭਰੋਸਾ ਮੁਸ਼ਕਿਲ ਨਾਲ ਹੀ ਬਹਾਲ ਹੁੰਦਾ ਹੈ। ਕਲੀਮੈਂਟ ਸਟੋਨ
Read more