ਅੱਜ ਦਾ ਵਿਚਾਰ
ਹੱਥ ਵਿੱਚ ਹੱਲ ਦੀ ਥਾਂ ਪੈੱਨ ਅਤੇ ਖੇਤ ਤੋਂ ਹਜ਼ਾਰਾਂ ਮੀਲ ਦੂਰ ਹੋਣ ‘ਤੇ ਖੇਤੀ ਸੁਖਾਲੀ ਜਾਪਦੀ ਹੈ। ਡੀ. ਡੀ.
Read Moreਹੱਥ ਵਿੱਚ ਹੱਲ ਦੀ ਥਾਂ ਪੈੱਨ ਅਤੇ ਖੇਤ ਤੋਂ ਹਜ਼ਾਰਾਂ ਮੀਲ ਦੂਰ ਹੋਣ ‘ਤੇ ਖੇਤੀ ਸੁਖਾਲੀ ਜਾਪਦੀ ਹੈ। ਡੀ. ਡੀ.
Read Moreਜੰਗ ਤਬਾਹੀ ਦਾ ਦੂਜਾ ਨਾਂ ਹੈ। ਟੋਨੀ ਬੈੱਨ
Read Moreਸਹਿਯੋਗ ਨਾਲ ਹੀ ਰਾਹ ਬਣਦੇ ਹਨ। ਬਰਟਰੰਡ ਰੱਸਲ
Read Moreਸੰਤੁਲਨ ਬਹੁਤ ਸਾਰੇ ਮਰਜ਼ਾਂ ਦੀ ਦਵਾ ਹੈ। ਓਰੀਸਨ ਸਵੈੱਟ ਮਾਰਡਨ
Read Moreਖੁਲ੍ਹੀਆਂ ਅੱਖਾਂ ਨੂੰ ਹੀ ਰਾਹ ਲੱਭਦੇ ਹਨ। ਜੇਮਸ ਨਾਰਮਨ
Read Moreਮੁਲਕਾਂ ਨੂੰ ਉਨ੍ਹਾਂ ਦੇ ਝਗੜਿਆਂ ਤੋਂ ਉੱਪਰ ਉਠਾ ਕੇ ਇਕੱਠਿਆਂ ਲਿਆਉਣ ਲਈ ਵੱਡੇ ਦਿਮਾਗ਼ ਤੇ ਦਿਲ ਚਾਹੀਦੇ ਹਨ। ਅਮਿਤ ਰੇਅ
Read Moreਭਰੋਸਾ ਪਾੜੇ ਮਿਟਾ ਸਕਦਾ ਹੈ। ਵਿਲੀਅਮ ਜੇਮਸ
Read More