ਅੱਜ ਦਾ ਵਿਚਾਰ
ਖੁਲ੍ਹੀਆਂ ਅੱਖਾਂ ਨੂੰ ਹੀ ਰਾਹ ਲੱਭਦੇ ਹਨ। ਜੇਮਸ ਨਾਰਮਨ
Read moreਖੁਲ੍ਹੀਆਂ ਅੱਖਾਂ ਨੂੰ ਹੀ ਰਾਹ ਲੱਭਦੇ ਹਨ। ਜੇਮਸ ਨਾਰਮਨ
Read moreਮੁਲਕਾਂ ਨੂੰ ਉਨ੍ਹਾਂ ਦੇ ਝਗੜਿਆਂ ਤੋਂ ਉੱਪਰ ਉਠਾ ਕੇ ਇਕੱਠਿਆਂ ਲਿਆਉਣ ਲਈ ਵੱਡੇ ਦਿਮਾਗ਼ ਤੇ ਦਿਲ ਚਾਹੀਦੇ ਹਨ। ਅਮਿਤ ਰੇਅ
Read moreਭਰੋਸਾ ਪਾੜੇ ਮਿਟਾ ਸਕਦਾ ਹੈ। ਵਿਲੀਅਮ ਜੇਮਸ
Read moreਭਰੋਸਾ ਪੈਦਾ ਕਰਨ ਲਈ ਬਿਹਤਰ ਇੰਤਜ਼ਾਮ ਜ਼ਰੁਰੀ ਹੈ। ਵਿਤਰੂਵੀਅਸ ਪੌਲੀਓ
Read moreਵਿਉਂਤਬੰਦੀ ਨਾਲ ਸੁਧਾਰ ਸੰਭਵ ਹੈ। ਥੋਮਸ ਐੱਸ ਮੌਨਸਨ
Read moreਪੁਖਤਾ ਪ੍ਰਬੰਧ ਹੀ ਸੰਕਟ ਦੇ ਹੱਲ ਲਈ ਰਾਹ ਬਣਾਉਂਦਾ ਹੈ। ਪੌਲ ਜੌਹਨਸਨ
Read moreਸੰਵਾਦ ਸੇਧ ਹੋ ਸਕਦਾ ਹੈ। ਪਾਲੋ ਫਰੇਰੇ
Read moreਜਿੰਮੇਵਾਰੀ ਓਟ ਕੇ ਹੀ ਵਿਵਾਦ ਸੁਲਝਾਏ ਜਾ ਸਕਦੇ ਹਨ। ਐਲਨ ਕਲਾਰਕ
Read more