ਅੱਜ ਦਾ ਵਿਚਾਰ
ਕਈ ਵਾਰ ਮੁਫ਼ਤ ਮਿਲੀਆਂ ਚੀਜ਼ਾਂ ਦੀ ਬਹੁਤ ਕੀਮਤ ਚੁਕਾਉਣੀ ਪੈਂਦੀ ਹੈ। ਐਲਬਰਟ ਆਈਨਸਟਾਈਨ
Read Moreਕਈ ਵਾਰ ਮੁਫ਼ਤ ਮਿਲੀਆਂ ਚੀਜ਼ਾਂ ਦੀ ਬਹੁਤ ਕੀਮਤ ਚੁਕਾਉਣੀ ਪੈਂਦੀ ਹੈ। ਐਲਬਰਟ ਆਈਨਸਟਾਈਨ
Read Moreਚੰਗੀ ਸਰਕਾਰ ਦਾ ਪਹਿਲਾ ਅਤੇ ਇੱਕੋ-ਇੱਕ ਉਦੇਸ਼ ਮਨੁੱਖੀ ਜੀਵਨ ਅਤੇ ਖ਼ੁਸ਼ੀਆਂ ਦੀ ਸੰਭਾਲ ਕਰਨਾ ਹੈ। ਥੌਮਸ ਜੈਫਰਸਨ
Read Moreਜੇਕਰ ਖੇਤੀਬਾੜੀ ਗ਼ਲਤ ਹੋ ਗਈ ਤਾਂ ਕਿਸੇ ਹੋਰ ਚੀਜ਼ ਨੂੰ ਸਹੀ ਹੋਣ ਦਾ ਮੌਕਾ ਨਹੀਂ ਮਿਲੇਗਾ। ਐੱਮ ਐੱਸ ਸਵਾਮੀਨਾਥਨ
Read Moreਕੋਈ ਵੀ ਸਮੱਸਿਆ ਕਦੇ ਹਿੰਸਾ ਨਾਲ ਨਹੀਂ ਸੁਲਝੀ। ਇਹ ਸਾਰੇ ਪਾਸੇ ਸਿਰਫ਼ ਜ਼ਖ਼ਮ ਤੇ ਦਰਦ ਪਹੁੰਚਾਉਂਦੀ ਹੈ। ਪ੍ਰਣਬ ਮੁਖਰਜੀ
Read Moreਸਿਆਸਤ ਅਜਿਹੀ ਜੰਗ ਹੈ, ਜਿਸ ਵਿੱਚ ਲਹੂ ਨਹੀਂ ਵਹਿੰਦਾ। ਮਾਓ ਜ਼ੇ ਤੁੰਗ
Read Moreਕਾਨੂੰਨ ਦੀ ਪਾਲਣਾ ਸਾਡੀ ਜਮਹੂਰੀਅਤ ਦੀ ਨੀਂਹ ਹੈ। ਕੈਰੋਲਿਨ ਕੈਨੇਡੀ
Read Moreਜੰਗ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਕੂਟਨੀਤੀ ਖ਼ਤਮ ਹੁੰਦੀ ਹੈ। ਅਡੋਲਫ਼ ਹਿਟਲਰ
Read More