ਅੱਜ ਦਾ ਵਿਚਾਰ
ਹਰ ਔਕੜ ਦਾ ਹੱਲ ਇੱਛਾਸ਼ਕਤੀ ਹੈ। ਪੌਲ ਜੌਹਨਸਨ
Read Moreਹਰ ਔਕੜ ਦਾ ਹੱਲ ਇੱਛਾਸ਼ਕਤੀ ਹੈ। ਪੌਲ ਜੌਹਨਸਨ
Read Moreਮਿਹਨਤ ਨਾਲ ਹੀ ਮਿਸਾਲਾਂ ਬਣਦੀਆਂ ਹਨ। ਕੈਰੇਨ ਆਰਮਸਟਰੋਂਗ
Read Moreਸਭ ਤੋਂ ਵੱਡੀ ਚੁਣੌਤੀ ਵਿਰੋਧੀ ਨੂੰ ਸਮਝਣਾ ਹੈ। ਕ੍ਰਿਸ ਜੈਮੀ
Read Moreਖੇਤੀ ਨੂੰ ਟਿਕਾਊ ਬਣਾਉਣ ਲਈ ਕਾਸ਼ਤਕਾਰ ਨੂੰ ਮੁਨਾਫ਼ੇ ਦੇ ਸਮਰੱਥ ਬਣਾਉਣਾ ਪਵੇਗਾ। ਸੈਮ ਫੱਰ
Read Moreਸੱਤਾ ਦੀ ਸਿਆਸਤ ਦੇ ਕੇਂਦਰ ਵਿੱਚੋਂ ਲੋਕ ਮਨਫੀ ਹੋ ਜਾਂਦੇ ਹਨ। ਕੈਲ ਥੋਮਸ
Read Moreਨਾ-ਬਰਾਬਰੀ ਨੂੰ ਹੱਲਾਸ਼ੇਰੀ ਦੇਣ ਵਾਲਿਆਂ ‘ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਡੇਵ ਰੈਚਰਟ
Read Moreਮੁੱਦਾਹੀਣ ਚੋਣਾਂ ਜਮਹੂਰੀਅਤ ‘ਤੇ ਸਿੱਧਾ ਸਵਾਲ ਹਨ। ਹੈਨਰੀ ਐਡਮਜ਼
Read Moreਵੇਲਾ ਵਿਚਾਰ ਕੇ ਚੁੱਕਿਆ ਕਦਮ ਅਗਲੇ ਰਾਹ ਖੋਲ੍ਹਦਾ ਹੈ। ਓਰੀਸਨ ਸਵੈਟ ਮਾਰਡਨ
Read Moreਸੱਤਾ ਮੁਖੀ ਸਿਆਸਤ ਵਿੱਚ ਸਭ ਮਸਲੇ ਗੌਣ ਹੋ ਜਾਂਦੇ ਹਨ। ਫਰੈਂਕ ਹਰਬਰਟ
Read More