ਅੱਜ ਦਾ ਵਿਚਾਰ
ਭਰੋਸਾ ਪੈਦਾ ਕਰਨ ਲਈ ਬਿਹਤਰ ਇੰਤਜ਼ਾਮ ਜ਼ਰੁਰੀ ਹੈ। ਵਿਤਰੂਵੀਅਸ ਪੌਲੀਓ
Read Moreਭਰੋਸਾ ਪੈਦਾ ਕਰਨ ਲਈ ਬਿਹਤਰ ਇੰਤਜ਼ਾਮ ਜ਼ਰੁਰੀ ਹੈ। ਵਿਤਰੂਵੀਅਸ ਪੌਲੀਓ
Read Moreਵਿਉਂਤਬੰਦੀ ਨਾਲ ਸੁਧਾਰ ਸੰਭਵ ਹੈ। ਥੋਮਸ ਐੱਸ ਮੌਨਸਨ
Read Moreਪੁਖਤਾ ਪ੍ਰਬੰਧ ਹੀ ਸੰਕਟ ਦੇ ਹੱਲ ਲਈ ਰਾਹ ਬਣਾਉਂਦਾ ਹੈ। ਪੌਲ ਜੌਹਨਸਨ
Read Moreਸੰਵਾਦ ਸੇਧ ਹੋ ਸਕਦਾ ਹੈ। ਪਾਲੋ ਫਰੇਰੇ
Read Moreਜਿੰਮੇਵਾਰੀ ਓਟ ਕੇ ਹੀ ਵਿਵਾਦ ਸੁਲਝਾਏ ਜਾ ਸਕਦੇ ਹਨ। ਐਲਨ ਕਲਾਰਕ
Read Moreਕਿਰਤ ਦੀ ਬੇਕਦਰੀ ਕਰਨ ਵਾਲਿਆਂ ਦਾ ਭਵਿੱਖ ਹਨੇਰਾ ਹੁੰਦਾ ਹੈ। ਬੈਂਜਾਮਿਨ ਫ਼੍ਰੈਂਕਲਿਨ
Read Moreਜ਼ਿੰਮੇਵਾਰੀ ਤੋਂ ਬਗੈਰ ਜਮਹੂਰੀਅਤ ਸੰਭਵ ਨਹੀਂ। ਜੌਹਨ ਡਰਾਈਡਨ
Read Moreਮੁਸੀਬਤਾਂ ਦੇ ਹੱਲ ਲਈ ਪਹਿਲਾਂ ਇੰਨਾਂ ਬਾਰੇ ਸੁਚੇਤ ਹੋਣਾ ਪਵੇਗਾ। ਵਿਲੀਅਮ ਗੈਡਿਸ
Read More