ਸਾਂਝੀਵਾਲਤਾ ਨੂੰ ਦਰਕਿਨਾਰ ਕਰਨਾ ਪਤਨ ਦੇ ਰਾਹ ਪੈਣਾ ਹੈ। ਸੈਲੂਸਟ
Read Moreਸਹਿਯੋਗ ਬਾਝੋਂ ਹਰ ਤਰੱਦਦ ਸਿਫ਼ਰ ਹੋ ਜਾਂਦਾ ਹੈ। ਮਿਸ਼ੈਲ ਮੈਕਨੈਲ
Read Moreਮੁਫ਼ਾਦ ਖਾਤਿਰ ਜਵਾਬਦੇਹੀ ਨੂੰ ਛਿੱਕੇ ਟੰਗਣਾ ਨਾ-ਮੁਆਫੀ ਯੋਗ ਹੈ। ਫਰਾਂਸਿਸਕੋ ਸ਼ੈਫਰ
Read Moreਤਾਲਮੇਲ ਸਫ਼ਲਤਾ ਦੀ ਪਹਿਲੀ ਤੰਦ ਹੈ। ਐਸ਼ਲੇ ਬਰੀਲੀਐਂਟ
Read Moreਢੁੱਕਵੇਂ ਇੰਤਜ਼ਾਮ ਨਾਲ ਭਰੋਸਾ ਬੱਝ ਸਕਦਾ ਹੈ। ਵਿਤਰੂਵੀਅਸ ਪੌਲੀਓ
Read Moreਹੱਥ ਵਿੱਚ ਹੱਲ ਦੀ ਥਾਂ ਪੈੱਨ ਅਤੇ ਖੇਤ ਤੋਂ ਹਜ਼ਾਰਾਂ ਮੀਲ ਦੂਰ ਹੋਣ ‘ਤੇ ਖੇਤੀ ਸੁਖਾਲੀ ਜਾਪਦੀ ਹੈ। ਡੀ. ਡੀ.
Read Moreਜ਼ਿੰਮੇਵਾਰੀ ਹੀ ਆਸ ਦੀ ਕਿਰਨ ਬਣਦੀ ਹੈ। ਜੀਨ ਬੈੱਡਲੇ
Read More