ਪ੍ਰਸ਼ਨ. ‘ਲਗਾਂ’ ਕਿਸਨੂੰ ਆਖਦੇ ਹਨ?

ਉੱਤਰ : ਅੱਖਰਾਂ ਦਾ ਉਚਾਰਣ ਆਪਣੇ ਆਪ ਨਹੀਂ ਹੋ ਸਕਦਾ। ਇਹਨਾਂ ਨੂੰ ਉਚਾਰਣ ਲਈ ਚਿੰਨ੍ਹਾਂ ਦੀ ਸਹਾਇਤਾ ਲਈ ਜਾਂਦੀ ਹੈ।

Read more