ਪ੍ਰਸ਼ਨ 1 . ਘੋੜੀ ਕੀ ਹੁੰਦੀ ਹੈ? ਇਸ ਦੇ ਨਾਲ ਜਾਣ – ਪਛਾਣ ਕਰਾਉਂਦਿਆਂ ਇਸ ਦੀ ਪਰਿਭਾਸ਼ਾ ਲਿਖੋ। ਉੱਤਰ – ਘੋੜੀ ਵਿਆਹ ਦੇ ਦਿਨਾਂ ਵਿੱਚ […]
Read moreAuthor: big
ਨਿੱਕੀ ਜਿਹੀ ਸੂਈ ਵੱਟਵਾਂ ਧਾਗਾ
ਪ੍ਰਸ਼ਨ 1 . ‘ਨਿੱਕੀ ਜਿਹੀ ਸੂਈ ਵੱਟਵਾਂ ਧਾਗਾ’ ਲੋਕ ਗੀਤ ਦਾ ਰੂਪ ਕੀ ਹੈ? (ੳ) ਸੁਹਾਗ(ਅ) ਘੋੜੀਆਂ(ੲ) ਟੱਪੇ(ਸ) ਲੰਮੀ ਬੋਲੀ ਪ੍ਰਸ਼ਨ 2 . ‘ਨਿੱਕੀ ਜਿਹੀ […]
Read moreਕਾਵਿ ਟੁਕੜੀ – ਮਾਂ ਬੋਲੀ
ਜਿਸ ਪਿੰਡ ਦੇ ਖੂਹਾਂ ਵਿਚ ਖੂਹਾਂ ਦਾ ਵੀ ਸ਼ਰਬਤ ਵਰਗਾ ਪਾਣੀਸ਼ਾਮ ਸਵੇਰੇ ਫ਼ਸਲਾਂ ਨੂੰ ਵੀ ਸੁਣਦੀ ਹੈ ਗੁਰਬਾਣੀਜਿਸ ਪਿੰਡ ਕੱਚੇ ਕੋਠਿਆਂ ਉਤੇ ਮਿਰਚਾਂ ਜਾਣ ਸੁਕਾਈਆਂਸਭ […]
Read moreਕਾਵਿ ਟੁਕੜੀ – ਅਬਲਾ ਪੈਦਾ ਬਲਵਾਨ ਕਰੇ।
ਹਾਲਾਂਕਿ ‘ਅਬਲਾ’ ਦੇ ਹੱਥ ਹੀ ਸਭ ਮੁਲਕਾਂ ਸੰਗੀਆਂ ਵਾਗਾਂ ਨੇ।ਅਬਲਾ ਦੇ ਜਾਗਣ ਨਾਲ ਹੀ ਕੌਮਾਂ ਨੂੰ ਆਈਆਂ ਜਾਗਾਂ ਨੇ।ਅਬਲਾ ਹਰ ਘਰ ਦੀ ਰਾਣੀ ਹੈ ਅਬਲਾ […]
Read moreਕਾਵਿ ਟੁਕੜੀ – ਦੇਸ਼ ਦੀ ਖ਼ਾਤਰ ਵਾਰ ਗਏ ਜੋ
ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੀਉਣਾ ਚਾਹੁੰਦਾ ਏਤਰ੍ਹਾਂ – ਤਰ੍ਹਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛੌਂਦਾ ਏਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ […]
Read moreਕਾਵਿ ਟੁਕੜੀ – ਜੱਟ ਮੇਲੇ ਆ ਗਿਆ
ਤੂੰਬੇ ਨਾਲ ਭਾਂਤੋਂ ਭਾਂਤ ਬੋਲ ਬੋਲੀਆਂ,ਹਾੜ ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ।ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ […]
Read moreਕਾਵਿ ਟੁਕੜੀ – ਮਮਤਾ ਕੀ ਹੁੰਦੀ ਮਾਂ ਦੀ ਪੁੱਛਿਓ ਅਨਾਥ ਕੋਲ਼ੋਂ
ਖੂਹਾਂ ਨੂੰ ਪੂਰਿਓ ਨਾ ਬਲਦਾਂ ਨੂੰ ਵੇਚਿਓ ਨਾ,ਫ਼ਸਲਾਂ ਬਚਾਉਣ ਦੇ ਲਈ ਟਿੰਡਾਂ ਦੀ ਭਾਲ ਰੱਖਿਓ।ਮਮਤਾ ਕੀ ਹੁੰਦੀ ਮਾਂ ਦੀ ਪੁੱਛਿਓ ਅਨਾਥ ਕੋਲ਼ੋਂ,ਮਿਲ ਜਾਊ ਜੁਆਬ ਆਪੇ […]
Read moreਕਾਵਿ ਟੁਕੜੀ – ਪਿੰਡ ਦੀ ਰੌਣਕ
ਜਿਸ ਪਿੰਡ ਵਾਲੇ ਸਾਗ ਬਣ, ਨਾਲ ਮੱਕੀ ਦੀ ਰੋਟੀ,ਚਿੱਬੜਾਂ ਵਾਲੀ ਚਟਣੀ ਮਿਲਦੀ ਕੂੰਡੇ ਦੇ ਵਿੱਚ ਘੋਟੀ।ਦੁੱਧ ਮਲਾਈਆਂ ਦੇਸੀ ਘਿਓ ਦੀ ਕੁੱਟ – ਕੁੱਟ ਖਾਧੀ ਚੂਰੀ।ਪੈਰਾਂ […]
Read moreਕਾਵਿ ਟੁਕੜੀ – ਪਰਮਾਤਮਾ
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ,ਅਸਾਂ ਧਾ ਗਲਵੱਕੜੀ ਪਾਈ।ਨਿਰਾ ਨੂਰ ਤੁਸੀਂ ਹੱਥ ਨਾ ਆਏ,ਸਾਡੀ ਕੰਬਦੀ ਰਹੀ ਕਲਾਈ।ਧਾ ਚਰਨਾਂ ਤੇ ਸੀਸ ਨਿਵਾਇਆ,ਸਾਡੇ ਮੱਥੇ ਛੋਹ ਨਾ ਪਾਈ।ਤੁਸੀਂ ਉੱਚੇ […]
Read moreਕਾਵਿ – ਟੁਕੜੀ – ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ।
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ,ਫ਼ੈਸਲੇ ਸੁਣਦਿਆਂ – ਸੁਣਦਿਆਂ ਸੁੱਕ ਗਏ।ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ,ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ। ਪ੍ਰਸ਼ਨ 1 […]
Read more