ਕਾਵਿ ਟੁਕੜੀ
ਹੇਠਾਂ ਦਿੱਤੇ ਕਾਵਿ-ਟੋਟੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ –
ਮਨੁੱਖਾ ਜਨਮ ਅਮੋਲਕ ਬੱਚਿਓ,
ਲੋਕਾਂ ਨੂੰ ਤੁਸੀਂ ਜਾ ਸਮਝਾਓ।
“ਤਲਵੰਡੀ” ਸਰ ਦੀ ਇੱਕ-ਇੱਕ ਗੱਲ,
ਕੱਲੇ-ਕੱਲੇ ਦੇ ਦਿਮਾਗ਼ ‘ਚ ਪਾਓ।
ਹਰ ਨਸ਼ਾ ਹੈ ਜ਼ਹਿਰ ਬੱਚਿਓ,
ਲੋਕਾਂ ਨੂੰ ਤੁਸਾਂ ਜਾ ਕੇ ਕਹਿਣਾ।
ਪ੍ਰਸ਼ਨ 1. ਅਮੋਲਕ ਤੋਂ ਕੀ ਭਾਵ ਹੈ? ਕਿਸ ਚੀਜ਼ ਨੂੰ ਅਮੋਲਕ ਕਿਹਾ ਗਿਆ ਹੈ?
ਪ੍ਰਸ਼ਨ 2. ਹਰ ਨਸ਼ਾ ਕਿਸ ਦੇ ਸਮਾਨ ਹੈ?