ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਹਿੰਦੁਸਤਾਨ – ਭਾਰਤ

ਮਹਾਂਪੁਰਖ – ਮਹਾਨ ਲੋਕ

ਸਮੁੱਚੇ – ਪੂਰੇ

ਵਿਸ਼ਵ – ਦੁਨੀਆ

ਇਲਾਹੀ – ਰੱਬੀ

ਤਾਲੀਮ – ਸਿੱਖਿਆ

ਮੁਰਸ਼ਦ – ਗੁਰੂ

ਖੁਮਾਰੀ – ਮਸਤੀ

ਆਦੇਸ਼ – ਹੁਕਮ

ਪਰਮੇਸ਼ਵਰ – ਪ੍ਰਮਾਤਮਾ

ਮਧੁਰ – ਮਿੱਠੀ

ਸੁਹਬੱਤ – ਸੰਗਤ

ਲਾਸਾਨੀ – ਬੇਮਿਸਾਲ 

ਜੋਬਨ ਰੁੱਤ – ਜਵਾਨੀ ਦੀ ਉਮਰ ਵਿੱਚ

ਨਿਕਾਹ – ਵਿਆਹ

ਬੁਲੰਦ – ਉੱਚਾ

ਪੈਗਾਮ – ਸੁਨੇਹਾ

ਪਲੇਠਾ – ਪਹਿਲਾ

ਮਜ਼ਾਰਾਂ – ਕਬਰਾਂ

ਮੁਸ਼ੱਕਤ – ਮਿਹਨਤ