Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 8 Punjabi (ਪੰਜਾਬੀ)EducationPunjab School Education Board(PSEB)

ਕਲਾਕਾਰ : ਅਬਦੁਲ ਰਹਿਮਨ ‘ਲੜੋਆ’


ਔਖੇ ਸ਼ਬਦਾਂ ਦੇ ਅਰਥ


ਸਾਧਨਾ – ਤਪੱਸਿਆ

ਫਰਜ਼ੰਦ – ਪੁੱਤਰ

ਜਮੂਰਾ – ਮਦਾਰੀ ਦੇ ਸਾਹਮਣੇ ਬੈਠਣ ਵਾਲਾ ਮੁੰਡਾ

ਤਾਨ – ਸੁਰ

ਮਜ਼ਮੇ – ਇਕੱਠ

ਖਿਸਕ ਜਾਵੇ – ਚਲਾ ਜਾਵੇ

ਰੱਟਾ ਲਗਾਉਂਦਾ ਰਹਿੰਦਾ – ਵਾਰ-ਵਾਰ ਬੋਲ ਕੇ ਦੱਸਦਾ

ਪਰਿਪੱਕ – ਮਜ਼ਬੂਤ, ਪੱਕਾ

ਉੱਨੀ – ਘੱਟ

ਇੱਕੀ – ਵੱਧ

ਯੋਗਤਾ – ਕਾਬਲੀਅਤ

ਜੁੜ ਕੇ – ਬੰਨ੍ਹ ਕੇ

ਤਮਾਸ਼ਬੀਨਾਂ – ਤਮਾਸ਼ਾ ਵੇਖਣ ਵਾਲਿਆਂ ਨੂੰ

ਧੂਹ-ਧੂਹ ਕੇ – ਖਿੱਚ ਕੇ

ਉਸਤਾਦ – ਗੁਰੂ

ਗੁਲਾਮੀ ਕਰਨੀ – ਸ਼ਗਿਰਦੀ ਕਰਨੀ

ਵੱਟਾ ਲਾਉਣਾ – ਬਦਨਾਮ ਕਰਨਾ

ਮੰਜੇ ਦੀ ਪੈਂਦੀ – ਮੰਜੇ ਦੇ ਸਿਰ੍ਹਾਣੇ ਦੇ ਉਲਟ

ਗਹੁ ਨਾਲ – ਧਿਆਨ ਨਾਲ

ਲਲਕ – ਤੀਬਰ ਇੱਛਾ

ਢਿੱਡ ਦਾ ਝੁਲਕਾ – ਰੋਟੀ ਦਾ ਮਸਲਾ

ਸ਼ਿੱਦਤ ਨਾਲ – ਚਾਅ ਨਾਲ

ਅੰਬਰਾਂ ਦੀ ਬੁਲੰਦੀ – ਬਹੁਤ ਮਸ਼ਹੂਰ

ਘਰ ਵਿੱਚ ਹੀ ਗੰਗਾ ਹੋਣਾ – ਘਰ ਵਿੱਚ ਹੀ ਸਭ ਕੁਝ ਹੋਣਾ

ਪੱਥਰ ਵਿੱਚ ਸਿਰ ਮਾਰਨਾ – ਕਿਸੇ ਮੂਰਖ ਨੂੰ ਸਿਖਾਉਣਾ

ਸਮਾਧਾਨ – ਹਲ

ਹਲਗੱਡ ਕਰਨਾ – ਮਿਲਾ ਦੇਣਾ

ਵੰਸ਼ਵਾਦ – ਖ਼ਾਨਦਾਨੀ ਪਰੰਮਪਰਾ