ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ
ਪ੍ਰਸ਼ਨ. ਰਣਜੀਤ ਸਿੰਘ ਦੇ ਫੌਜੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਜਾਂ
ਪ੍ਰਸ਼ਨ. ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵਿੱਚ ਕੀ ਸੁਧਾਰ ਕੀਤੇ?
ਜਾਂ
ਪ੍ਰਸ਼ਨ. ਰਣਜੀਤ ਸਿੰਘ ਦੀ ਸੈਨਾ’ ਤੇ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ – ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਕਤੀਸ਼ਾਲੀ ਸੈਨਾ ਦਾ ਗਠਨ ਕੀਤਾ ਸੀ। ਉਨ੍ਹਾਂ ਨੇ ਫ਼ੌਜ ਨੂੰ ਸਿਖਲਾਈ ਦੇਣ ਲਈ ਯੂਰਪੀ ਅਫ਼ਸਰਾਂ ਨੂੰ ਭਰਤੀ ਕੀਤਾ ਹੋਇਆ ਸੀ। ਉਨ੍ਹਾਂ ਨੇ ਸੈਨਿਕਾਂ ਦਾ ਹੁਲੀਆ ਰੱਖਣ ਅਤੇ ਘੋੜੇ ਦਾਗ਼ਣ ਦਾ ਰਿਵਾਜ ਸ਼ੁਰੂ ਕੀਤਾ। ਹਥਿਆਰ ਬਣਾਉਣ ਲਈ ਰਾਜ ਵਿੱਚ ਕਾਰਖ਼ਾਨੇ ਸਥਾਪਿਤ ਕੀਤੇ ਗਏ। ਮਹਾਰਾਜਾ ਰਣਜੀਤ ਸਿੰਘ ਨਿੱਜੀ ਤੌਰ ‘ਤੇ ਫ਼ੌਜਾਂ ਦਾ ਨਿਰੀਖਣ ਕਰਦੇ ਸਨ। ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰਦਾਰੀ ਫ਼ੌਜ ਨੂੰ ਵੀ ਕਾਇਮ ਰੱਖਿਆ।
प्रश्न. महाराजा रणजीत सिंह के सैन्य शासन की मुख्य विशेषताएं क्या थीं?
या
प्रश्न. महाराजा रणजीत सिंह ने अपनी सेना में सुधार के लिए क्या किया?
या
प्रश्न. रणजीत सिंह की सेना पर एक संक्षिप्त टिप्पणी लिखिए।
या
प्रश्न. महाराजा रणजीत सिंह के सैन्य प्रशासन की तीन विशेषताओं का वर्णन कीजिए।
उत्तर – महाराजा रणजीत सिंह ने एक शक्तिशाली सेना का गठन किया। उन्होंने सेना को प्रशिक्षित करने के लिए यूरोपीय अधिकारियों की भर्ती की थी। उन्होंने सिपाहियों का हुलिया रखने और घोड़े दागने का रिवाज शुरू किया। हथियार बनाने के लिए राज्य में कारखाने स्थापित किए गए। महाराजा रणजीत सिंह स्वयं सेनाओं का निरीक्षण किया करते थे। युद्ध में वीरता दिखाने वाले सैनिकों को विशेष पुरस्कार दिया जाता था। महाराजा रणजीत सिंह ने जागीरदारी फ़ौज को भी कायम रखा।
Question. What were the main features of Ranjit Singh’s military administration?
Or
Question. What reforms were introduced by Ranjit Singh to improve his military administration?
Or
Question. Write a short note on the military of Ranjit Singh.
Or
Question. Describe three features of the military administration of Maharaja Ranjit Singh.
Or
Question. What do you know about the military system of Maharaja Ranjit Singh?
Answer – Maharaja Ranjit Singh formed a powerful army. He recruited European officers to train the army. They started the custom of keeping the appearance of soldiers and shooting horses. Factories were set up in the state to make weapons. Maharaja Ranjit Singh himself used to inspect the armies. Special awards were given to soldiers who showed gallantry in battle. Maharaja Ranjit Singh also maintained the Jagirdari army.