ਅਖਾਣ : ਹੁਣ ਤਾਂ ਭੇਡਾਂ ਵੀ ਮੌਕੇ ਚੱਲੀਆਂ ਨੇ


ਹੁਣ ਤਾਂ ਭੇਡਾਂ ਵੀ ਮੌਕੇ ਚੱਲੀਆਂ ਨੇ


ਹੁਣ ਤਾਂ ਭੇਡਾਂ ਵੀ ਮੌਕੇ ਚੱਲੀਆਂ ਨੇ : ਜਿਸ ਤੋਂ ਕੋਈ ਆਸ ਨਾ ਹੋਵੇ, ਪਰ ਉਹ ਕੁਝ ਕਰ ਵਿਖਾਏ, ਤਾਂ ਕਹਿੰਦੇ ਹਨ।