CBSEEducationHistoryHistory of PunjabNCERT class 10thPunjab School Education Board(PSEB)

ਫ਼ਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਦੀ ਲੜਾਈ


ਪ੍ਰਸ਼ਨ. ਫ਼ਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ – ਫ਼ਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਨਾਂ ਦੇ ਸਥਾਨ ‘ਤੇ 21 ਦਸੰਬਰ, 1845 ਈ. ਨੂੰ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਇੱਕ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਅਗਵਾਈ ਲਾਰਡ ਹਿਊਗ ਗਫ਼, ਜਾਨ ਲਿਟਲਰ ਅਤੇ ਲਾਰਡ ਹਾਰਡਿੰਗ ਵਰਗੇ ਤਜਰਬੇਕਾਰ ਸੈਨਾਪਤੀ ਕਰ ਰਹੇ ਸਨ। ਦੂਜੇ ਪਾਸੇ ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਵਰਗੇ ਗੱਦਾਰ ਕਰ ਰਹੇ ਸਨ। ਉਨ੍ਹਾਂ ਦੁਆਰਾ ਕੀਤੀ ਗਈ ਗੱਦਾਰੀ ਕਾਰਨ ਅੰਤ ਸਿੱਖਾਂ ਦੀ ਲੜਾਈ ਵਿੱਚ ਹਾਰ ਹੋਈ।


प्रश्न. फिरोजशाह या फेरूशहर की लड़ाई के बारे में आप क्या जानते हैं?

उत्तर – 21 दिसम्बर 1845 ई. को फिरोजशाह या फेरूशहर नामक स्थान पर सिखों और अंग्रेजों के बीच भयंकर युद्ध हुआ। इस लड़ाई में ब्रिटिश सैनिकों का नेतृत्व लॉर्ड ह्यूग गॉफ, जॉन लिटलर और लॉर्ड हार्डिंग जैसे अनुभवी जनरलों ने किया था। दूसरी ओर, सिख सैनिकों का नेतृत्व लाल सिंह और तेजा सिंह जैसे देशद्रोही कर रहे थे। उनके द्वारा किए गए विश्वासघात के कारण, सिख अंततः युद्ध हार गए।


Question. What do you know about the battle of Ferozshah or Pherushahar?

Answer – On December 21, 1845, a fierce battle took place between the Sikhs and the British at a place called Ferozshah or Pherushahar. The British troops in this battle were led by experienced generals such as Lord Hugh Gough, John Littler and Lord Hardinge. On the other hand, the Sikh soldiers were led by traitors like Lal Singh and Teja Singh. Due to the betrayal committed by them, the Sikhs eventually lost the war.