ਅਕਾਲੀ ਫੂਲਾ ਸਿੰਘ
ਪ੍ਰਸ਼ਨ. ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ।
ਉੱਤਰ – ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਸਿੱਖ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ। 1807 ਈ. ਵਿੱਚ ਮਹਾਰਾਜਾ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ। 1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸਨ। ਉਹ 14 ਮਾਰਚ, 1823 ਈ. ਨੂੰ ਅਫ਼ਗਾਨਾਂ ਨਾਲ ਹੋਈ ਨੌਸ਼ਹਿਰਾ ਦੀ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ।
प्रश्न. अकाली फूला सिंह पर एक संक्षिप्त टिप्पणी लिखिए।
अथवा
प्रश्न. अकाली फूला सिंह की सैन्य उपलब्धियों पर एक टिप्पणी लिखिए।
उत्तर – अकाली फूला सिंह ने महाराजा रणजीत सिंह के समय में सिख राज्य की नींव को मजबूत करने और इसकी सीमाओं के विस्तार में अमूल्य योगदान दिया। 1807 ई. में महाराजा रणजीत सिंह अकाली फूला सिंह की वीरता के कारण कसूर पर कब्जा करने में सफल रहे। 1818 ई. में अकाली फूला सिंह ने मुल्तान की विजय में भी महत्वपूर्ण योगदान दिया। 1819 ई. में कश्मीर की विजय के दौरान वे महाराजा रणजीत सिंह के साथ थे। 14 मार्च, 1823 ई. में अफगानों के साथ नौशेरा की भीषण लड़ाई में वे शहीद हो गए थे।
Question. Write a brief note on Akali Phula Singh.
Or
Question. Write a note on the achievements of Akali Phula Singh.
Answer – Akali Phula Singh made an invaluable contribution in the time of Maharaja Ranjit Singh in strengthening the foundation of the Sikh state and expanding its borders. In 1807 AD, Maharaja Ranjit Singh was successful in capturing Kasur due to the bravery of Akali Phula Singh. In 1818 AD, Akali Phula Singh also made an important contribution to the conquest of Multan. He was with Maharaja Ranjit Singh during the conquest of Kashmir in 1819. He was martyred in the fierce battle of Naushera with the Afghans on March 14, 1823.