CBSEClass 12 PunjabiEducationHistory of PunjabPunjab School Education Board(PSEB)

ਭਸੀਨ ਦੀ ਲੜਾਈ


ਪ੍ਰਸ਼ਨ. ਭਸੀਨ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਲਾਹੌਰ ਦੀ ਜਿੱਤ ਕਾਰਨ ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ 1800 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇੱਕ ਗਠਜੋੜ ਤਿਆਰ ਕਰ ਲਿਆ। ਉਹ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ। ਰਣਜੀਤ ਸਿੰਘ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਸੀਨ ਵਿਖੇ ਆ ਡਟਿਆ। ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ, ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ। ਇਸ ਨਾਲ ਰਣਜੀਤ ਸਿੰਘ ਦੇ ਵਿਰੋਧੀਆਂ ਵਿੱਚ ਭਾਜੜ ਪੈ ਗਈ। ਇਸ ਤਰ੍ਹਾਂ ਬਿਨਾਂ ਖ਼ੂਨ ਵਹਾਏ ਹੀ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ।


प्रश्न. भसीन की लड़ाई पर एक संक्षिप्त टिप्पणी कीजिए।

उत्तर – लाहौर की विजय के कारण 1800 ई. में अमृतसर के गुलाब सिंह भंगी और कसूर के निजाम-उद-दीन ने महाराजा रणजीत सिंह के खिलाफ एक गठजोड़ बनाया। वे अपने सैनिकों के साथ लाहौर के निकट भसीन नामक गाँव में पहुंच गए। उनका मुकाबला करने के लिए रणजीत सिंह भी भसीन में आ डटे। अचानक एक दिन, गठबंधन के नेता गुलाब सिंह भंगी की अत्यधिक शराब पीने से मृत्यु हो गई। इससे रणजीत सिंह के विरोधियों में खलबली मच गई। इस प्रकार रणजीत सिंह बिना रक्तपात के जीत गए।


Question. Write a short note on the battle of Bhasin.

Answer – Due to the conquest of Lahore, in 1800 AD, Gulab Singh Bhangi of Amritsar and Nizam-ud-din of Kasur formed an alliance against Maharaja Ranjit Singh. He reached a village called Bhasin near Lahore with his soldiers. Ranjeet Singh also came to Bhasin to counter him. Suddenly one day, Gulab Singh Bhangi, the leader of the coalition, died of excessive drinking. This caused panic among the opponents of Ranjit Singh. Thus Ranjit Singh won without bloodshed.