ਜੱਸਾ ਸਿੰਘ ਆਹਲੂਵਾਲੀਆ
ਪ੍ਰਸ਼ਨ. ਜੱਸਾ ਸਿੰਘ ਆਹਲੂਵਾਲੀਆ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ।
ਜਾਂ
ਪ੍ਰਸ਼ਨ. ਜੱਸਾ ਸਿੰਘ ਆਹਲੂਵਾਲੀਆ ਬਾਰੇ ਤੁਸੀਂ ਕੀ ਜਾਣਦੇ ਹੋ? ਲਿਖੋ।
ਜਾਂ
ਪ੍ਰਸ਼ਨ. ਜੱਸਾ ਸਿੰਘ ਆਹਲੂਵਾਲੀਆ ‘ਤੇ ਇੱਕ ਨੋਟ ਲਿਖੋ।
ਉੱਤਰ – ਜੱਸਾ ਸਿੰਘ ਆਹਲੂਵਾਲੀਆ, ਆਹਲੂਵਾਲੀਆ ਮਿਸਲ ਦਾ ਮੋਢੀ ਸੀ। 1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੂੰ ਸਰਵ-ਉੱਚ ਸੈਨਾਪਤੀ ਨਿਯੁਕਤ ਕੀਤਾ ਗਿਆ। 1761 ਈ. ਵਿੱਚ ਜੱਸਾ ਸਿੰਘ ਨੇ ਲਾਹੌਰ ਉੱਤੇ ਜਿੱਤ ਪ੍ਰਾਪਤ ਕੀਤੀ। 1762 ਈ. ਵਿੱਚ ਵੱਡੇ ਘੱਲੂਘਾਰੇ ਸਮੇਂ ਵੀ ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। 1764 ਈ. ਵਿੱਚ ਜੱਸਾ ਸਿੰਘ ਨੇ ਸਰਹਿੰਦ ‘ਤੇ ਕਬਜ਼ਾ ਕਰ ਲਿਆ ਸੀ। ਜੱਸਾ ਸਿੰਘ ਨੇ ਕਪੂਰਥਲਾ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਐਲਾਨਿਆ। 1783 ਈ. ਵਿੱਚ ਉਹ ਸਾਨੂੰ ਹਮੇਸ਼ਾਂ ਲਈ ਵਿਛੋੜਾ ਦੇ ਗਏ।
प्रश्न. जस्सा सिंह अहलूवालिया की सफलताओं का संक्षेप में वर्णन कीजिए।
अथवा
प्रश्न. जस्सा सिंह अहलूवालिया के बारे में आप क्या जानते हैं?
अथवा
प्रश्न. जस्सा सिंह अहलूवालिया पर एक टिप्पणी लिखिए।
उत्तर – जस्सा सिंह अहलूवालिया, अहलूवालिया मिस्ल के संस्थापक थे। 1748 ई. में दल खालसा की स्थापना के समय जस्सा सिंह अहलूवालिया को कमांडर-इन-चीफ नियुक्त किया गया था। 1761 ई. में जस्सा सिंह ने लाहौर के ऊपर जीत हासिल की। 1762 ई. में जस्सा सिंह ने घल्लूघारे के दौरान भी अहमद शाह अब्दाली की सेनाओं का बहादुरी से मुकाबला किया। 1764 ई. में जस्सा सिंह ने सरहिंद पर कब्जा कर लिया था। जस्सा सिंह ने कपूरथला को अहलूवालिया मिस्ल की राजधानी घोषित किया। 1783 ई. में वे हमें हमेशा के लिए छोड़ गए।
Question. Give a brief account of the achievements of Jassa Singh Ahluwalia.
Or
Question. What do you know about Jassa Singh Ahluwalia?
Or
Question. Write a note on Jassa Singh Ahluwalia.
Answer – Jassa Singh Ahluwalia was the founder of Ahluwalia Misl. Jassa Singh Ahluwalia was appointed Commander-in-Chief at the time of the establishment of Dal Khalsa in 1748 AD. In 1761 AD, Jassa Singh conquered Lahore. In 1762 AD, Jassa Singh bravely fought the forces of Ahmed Shah Abdali even during the Ghallughara. In 1764 AD Jassa Singh captured Sirhind. Jassa Singh declared Kapurthala as the capital of Ahluwalia Misl. In 1783 AD, he left us forever.