CBSEClass 12 PunjabiEducationHistoryHistory of PunjabPunjab School Education Board(PSEB)

ਪ੍ਰਸ਼ਨ. 16ਵੀਂ ਸਦੀ ਦੇ ਮੁੱਢਲੇ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦਾ ਸੰਖੇਪ ਵਰਣਨ ਕਰੋ।

ਪ੍ਰਸ਼ਨ. 16ਵੀਂ ਸਦੀ ਦੇ ਮੁੱਢਲੇ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦਾ ਸੰਖੇਪ ਵਰਣਨ ਕਰੋ।

(Explain the social condition of Punjab in the beginning of the 16th century.)

ਜਾਂ

ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ?

(What do you know about the social condition of Punjab at the time of birth of Guru Nanak Dev Ji?)

ਉੱਤਰ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਦੋ ਮੁੱਖ ਵਰਗਾਂ – ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ। ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਮੁਸਲਮਾਨਾਂ ਨੂੰ ਸਮਾਜ ਵਿੱਚ ਕੁੱਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਉਹ ਰਾਜ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਸਨ। ਦੂਜੇ ਪਾਸੇ ਹਿੰਦੂਆਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ।

ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਕਹਿੰਦੇ ਸਨ। ਮੁਸਲਮਾਨ ਹਿੰਦੂਆਂ ‘ਤੇ ਇੰਨੇ ਅੱਤਿਆਚਾਰ ਕਰਦੇ ਸਨ ਕਿ ਬਹੁਤ ਸਾਰੇ ਹਿੰਦੂ ਮੁਸਲਮਾਨ ਬਣਨ ਲਈ ਮਜਬੂਰ ਹੋ ਗਏ। ਉਸ ਸਮੇਂ ਸਮਾਜ ਵਿੱਚ ਮੁਸਲਮਾਨਾਂ ਦੀ ਹਾਲਤ ਬਹੁਤ ਤਰਸਯੋਗ ਸੀ। ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ। ਇਹ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ। ਨੀਵੀਂ ਸ਼੍ਰੇਣੀ ਦੇ ਲੋਕਾਂ ਅਤੇ ਹਿੰਦੂਆਂ ਦਾ ਪਹਿਰਾਵਾ ਬਿਲਕੁਲ ਸਾਦਾ ਹੁੰਦਾ ਸੀ।

ਸ਼ਿਕਾਰ, ਘੋੜ – ਦੌੜ, ਸ਼ਤਰੰਜ, ਨਾਚ – ਗਾਣੇ, ਸੰਗੀਤ, ਜਾਨਵਰਾਂ ਦੀਆਂ ਲੜਾਈਆਂ ਅਤੇ ਤਾਸ਼ ਉਸ ਸਮੇਂ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ।


हिंदी संकलन

प्रश्न. 16वीं शताब्दी के प्रारंभ में पंजाब की सामाजिक स्थिति का संक्षेप में वर्णन कीजिए।

अथवा

प्रश्न. गुरु नानक देव जी के जन्म के समय पंजाब की सामाजिक स्थिति के बारे में आप क्या जानते हैं?

उत्तर – 16वीं शताब्दी की शुरुआत में पंजाब का समाज दो मुख्य वर्गों में बंटा हुआ था – मुस्लिम और हिंदू। शासक वर्ग से संबंधित, मुसलमानों को समाज में कुछ विशेषाधिकार प्राप्त थे। उन्हें राज्य में उच्च पदों पर नियुक्त किया गया था। दूसरी ओर, हिंदू लगभग सभी अधिकारों से वंचित थे।

मुसलमान उन्हें काफिर कहते थे। मुसलमानों ने हिंदुओं को इतना सताया कि बहुत से हिंदू मुसलमान बनने को मजबूर हुए। उस समय समाज में मुसलमानों की स्थिति बहुत दयनीय थी। उच्च वर्ग के मुसलमानों के कपड़े बहुत मूल्यवान थे। वे रेशम और मखमल से बने होते थे। निम्न वर्ग के लोगों और हिंदुओं की पोशाक बहुत साधारण होती थी।

शिकार, घुड़दौड़, शतरंज, नृत्य, संगीत, जानवरों की लड़ाई और ताश खेलना उस समय के लोगों के मनोरंजन के मुख्य साधन थे।


English Version

Q. Explain the social condition of Punjab at the beginning of the 16th century.

Or

Q. What do you know about the social condition of Punjab at the time of birth of Guru Nanak Dev Ji?

Answer – In the early 16th century, the society of Punjab was divided into two main classes – Muslims and Hindus. Belonging to the ruling class, Muslims enjoyed certain privileges in society. They were appointed to high positions in the state. Hindus, on the other hand, were deprived of almost all rights.

Muslims called them Kafirs. Muslims persecuted Hindus so much that many Hindus were forced to become Muslims. At that time the condition of Muslims in society was very pathetic. The clothes of the upper-class Muslims were very valuable. They were made of silk and velvet. The clothes of the lower class people and Hindus were very simple.

Hunting, horse racing, chess, dancing, music, animal fighting, and playing cards were the main means of entertainment for the people of that time.