ਪ੍ਰਸ਼ਨ. ਬਾਬਰ ਨੇ ਸੈਦਪੁਰ ‘ਤੇ ਕਦੋਂ ਹਮਲਾ ਕੀਤਾ? ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ?
ਪ੍ਰਸ਼ਨ. ਬਾਬਰ ਨੇ ਸੈਦਪੁਰ ‘ਤੇ ਕਦੋਂ ਹਮਲਾ ਕੀਤਾ? ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ?
(When did Babar invade Saidpur ? What is its importance in Sikh History?)
ਉੱਤਰ – ਬਾਬਰ ਨੇ ਸੈਦਪੁਰ ‘ਤੇ 1520 ਈ. ਵਿੱਚ ਹਮਲਾ ਕੀਤਾ। ਇੱਥੋਂ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕੀਤਾ। ਸਿੱਟੇ ਵਜੋਂ ਬਾਬਰ ਨੇ ਗੁੱਸੇ ਵਿੱਚ ਆ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਲੁੱਟਮਾਰ ਕਰਨ ਮਗਰੋਂ ਉਨ੍ਹਾਂ ਦੇ ਮਕਾਨਾਂ ਅਤੇ ਮਹੱਲਾਂ ਨੂੰ ਅੱਗ ਲਗਾ ਦਿੱਤੀ। ਹਜ਼ਾਰਾਂ ਇਸਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੀਆਂ ਫ਼ੌਜਾਂ ਵੱਲੋਂ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ‘ਬਾਬਰ ਬਾਣੀ’ ਵਿੱਚ ਕੀਤਾ ਹੈ।
ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਜਦੋਂ ਬਾਬਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਦੀਆਂ ਫ਼ੌਜਾਂ ਨੇ ਕਿਸੇ ਸੰਤ-ਮਹਾਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਹੈ ਤਾਂ ਉਸ ਨੇ ਫੌਰਨ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ। ਬਾਬਰ ਨੇ ਆਪਣੀ ਆਤਮ-ਕਥਾ ‘ਤੁਜ਼ਕ-ਏ-ਬਾਬਰੀ’ ਵਿੱਚ ਲਿਖਿਆ ਹੈ ਕਿ ਜੇ ਉਸ ਨੂੰ ਪਤਾ ਹੁੰਦਾ ਕਿ ਇਸ ਸ਼ਹਿਰ ਵਿੱਚ ਅਜਿਹਾ ਮਹਾਤਮਾ ਰਹਿੰਦਾ ਹੈ ਤਾਂ ਉਹ ਕਦੇ ਵੀ ਇਸ ਸ਼ਹਿਰ ‘ਤੇ ਹਮਲਾ ਨਾ ਕਰਦਾ। ਗੁਰੂ ਨਾਨਕ ਸਾਹਿਬ ਦੇ ਕਹਿਣ ‘ਤੇ ਬਾਬਰ ਨੇ ਬਹੁਤ ਜਾਰੇ ਹੋਰ ਨਿਰਦੋਸ਼ ਲੋਕਾਂ ਨੂੰ ਵੀ ਰਿਹਾਅ ਕਰ ਦਿੱਤਾ।
हिंदी संकलन
प्रश्न. बाबर ने सैदपुर पर कब आक्रमण किया? सिख इतिहास में इस हमले का क्या महत्व है?
उत्तर – बाबर ने 1520 ई. में सैदपुर पर हमला किया। यहां के लोगों ने बाबर का मुकाबला किया। परिणामस्वरूप, बाबर क्रोधित हो गया और उसने बड़ी संख्या में लोगों को मार डाला और लूटपाट के बाद, उनके घरों और महलों में आग लगा दी। हजारों महिलाओं को गिरफ्तार किया गया और उनके साथ दुर्व्यवहार किया गया। उस समय गुरू नानक देव जी सैदपुर में मौजूद थे, उन्होंने ‘बाबर बाणी’ में बाबर की सेना द्वारा लोगों पर किए गए अत्याचारों का वर्णन किया है।
गुरु नानक देव जी को भी बाबर की सेना ने गिरफ्तार कर लिया था। बाद में, जब बाबर को पता चला कि उसकी सेना ने एक संत – महापुरुष को गिरफ्तार कर लिया है, तो उसने तुरंत उनकी रिहाई का आदेश दिया। बाबर ने अपनी आत्मकथा ‘तुज़क-ए-बाबरी’ में लिखा है कि अगर उसे पता होता कि ऐसा महात्मा इस शहर में रहता है, तो वह उस पर कभी हमला नहीं करता। गुरु नानक देव जी के कहने पर बाबर ने और भी कई निर्दोष लोगों को रिहा कर दिया।
English Version
Q. When did Babar invade Saidpur? What is its importance in Sikh History?
Answer – Babur attacked Saidpur in 1520 AD. The people here fought against Babur. As a result, Babur became enraged and killed a large number of people and after looting, set fire to their houses and palaces. Thousands of women were arrested and abused. At that time Guru Nanak Dev Ji was present in Saidpur, They have described the atrocities done by Babur’s army on the people in ‘Babar Bani’.
Guru Nanak Dev Ji was also arrested by Babur’s army. Later, when Babur learned that his army had arrested a saint – a great man, he immediately ordered his release. Babur has written in his autobiography ‘Tuzak-e-Babri‘ that if he had known that such a Mahatma lived in this city, he would never have attacked Him. Babar released many more innocent people at the behest of Guru Nanak Dev Ji.