ਹੁਕਮਨਾਮਾ
ਪ੍ਰਸ਼ਨ 2. ਹੁਕਮਨਾਮਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ।
(Write a brief note on Hukamnamas.)
ਉੱਤਰ – ਸਿੱਖ ਗੁਰੂਆਂ ਜਾਂ ਗੁਰੂ ਪਰਿਵਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਹੁਕਮਾਂ ਨੂੰ ‘ਹੁਕਮਨਾਮਾ’ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ। ਹੁਣ ਤਕ ਪ੍ਰਾਪਤ ਹੋਏ ਹੁਕਮਨਾਮਿਆਂ ਦੀ ਸੰਖਿਆ 89 ਹੈ। ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ। ਸਿੱਖ ਇਨ੍ਹਾਂ ਹੁਕਮਨਾਮਿਆਂ ਦੀ ਪਰਮਾਤਮਾ ਦਾ ਹੁਕਮ ਸਮਝ ਕੇ ਪਾਲਣਾ ਕਰਦੇ ਸਨ।
प्रश्न 2. हुकमनामा पर एक संक्षिप्त टिप्पणी लिखिए।
उत्तर – सिख गुरुओं या गुरु के परिवार द्वारा समय-समय पर जारी किए गए आदेशों को ‘हुकमनामा‘ कहा जाता है। उनमें से अधिकांश ने गुरु के लंगर के लिए आपूर्ति, धार्मिक स्थलों के निर्माण के लिए धन, युद्ध के लिए घोड़ों और हथियारों की मांग की। अब तक प्राप्त हुए हुकमनामाओं की संख्या 89 है। इनमें से 34 हुक्मनामे गुरु गोबिंद सिंह जी और 23 गुरु तेग बहादुर जी के हैं। सिख इन हुक्मनामों को भगवान का आदेश समझ कर पालन करते थे।
Q. Write a brief note on Hukamnamas.
Answer – The commandments issued from time to time by the Sikh Gurus or the Guru’s family are called ‘Hukamnamas‘. Most of them demanded supplies for the Guru’s langar, money for the construction of shrines, horses, and weapons for war. The number of Hukamanmas received so far is 89. Of these, 34 Hukamnamas are of Guru Gobind Singh Ji and 23 of Guru Tegh Bahadur Ji. Sikhs used to follow these commandments as the orders of God.