ਇੱਛਾ ਵਾਚਕ ਵਾਕ(Optative Sentences)
ਇੱਛਾ ਵਾਚਕ ਵਾਕ(Optative Sentences) : ਇੱਛਾ ਵਾਚਕ ਵਾਕਾਂ ਵਿੱਚ ਕਿਸੇ ਵਿਅਕਤੀ ਲਈ ਸ਼ੁੱਭ ਇੱਛਾਵਾਂ ਜਾਂ ਅਸੀਸ ਦੇਣ ਆਦਿ ਦੇ ਭਾਵਾਂ ਨੂੰ ਪ੍ਰਗਟ ਕੀਤਾ ਗਿਆ ਹੁੰਦਾ ਹੈ। ਜਿਵੇਂ :
(1) ਤੂੰ ਸਦਾ ਸੁਖੀ ਰਹੇਂ।
(2) ਤੈਨੂੰ ਤੱਤੀ ‘ਵਾ ਨਾ ਲੱਗੇ।
(3) ਬੁੱਢ ਸੁਹਾਗਣ ਹੋਵੇਂ।
The sentence which expresses a prayer, keen wish, curse etc. is called an optative sentence. This kind of sentence generally starts with ‘may’ and ‘wish’. Sometimes, ‘may’ remains hidden.
May the king of Wakanda live long!
Long live the king of Wakanda.
May you have a life long enough to see your grandchildren!
May God bless everyone.
Best of luck!
Wish you all the best.
May you become powerful enough to buy what you love!
May you live a long and happy life.