CBSEclass 11 PunjabiClass 9th NCERT PunjabiEducationNCERT class 10thPunjab School Education Board(PSEB)

ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ (A, B, C, D)

A

Abbreviation – ਸੰਖੇਪ, ਛੋਟਾ

Abnormal – ਅਸਧਾਰਨ

Accord – ਸਮਝੌਤਾ

Accountability – ਜਿੰਮੇਵਾਰੀ, ਜਵਾਬਦੇਹੀ, ਉੱਤਰਦਾਇਤਾ

Acceleration – ਗਤੀਵਿਧੀ, ਪ੍ਰਵੇਗ

Addiction – ਨਸ਼ੇ ਦੀ ਆਦਤ

Adolescence – ਕਿਸ਼ੋਰ ਉਮਰ, ਲੜਕਪਨ

Advertisement – ਇਸ਼ਤਿਹਾਰ, ਵਿਗਿਆਪਨ

Aesthetic Sense – ਸੁੰਦਰਤਾ ਬੋਧ

Agenda – ਕਾਰਜ – ਸੂਚੀ

Air conditioning – ਵਾਯੂ – ਅਨੁਕੂਲਣ

Aggressor – ਹਮਲਾਵਰ

Ancestor – ਪੂਰਵਜ

Ancient – ਪ੍ਰਾਚੀਨ

Apprentice – ਸਿੱਖਿਆਰਥੀ

Archaeology – ਪੁਰਾਤਤਵ ਵਿਗਿਆਨ

Assets – ਸੰਪੱਤੀ, ਲੈਣਦਾਰੀਆਂ

Atmosphere – ਵਾਯੂਮੰਡਲ

Atomic Energy – ਪਰਮਾਣੂ ਊਰਜਾ

Attorney – ਮੁਖ਼ਤਿਆਰ, ਮੁਖ਼ਤਿਆਰਨਾਮਾ

Autobiography – ਸ੍ਵੈ – ਜੀਵਨੀ, ਆਤਮਕਥਾ

Automatic – ਸ੍ਵੈਚਾਲਿਤ

Autonomous – ਖੁਦਮੁਖ਼ਤਿਆਰ

Abase – ਨਿਰਾਦਰੀ ਕਰਨਾ

Above mentioned – ਉੱਪਰ ਦੱਸਿਆ

Abstain –  ਪਰਹੇਜ਼ ਕਰਨਾ

Abstract – ਸਾਰ, ਸੰਖਿਪਤ

Apply for sanction – ਮਨਜ਼ੂਰੀ ਲਈ ਬਿਨੈ – ਪੱਤਰ


B

Bankrupt – ਦਿਵਾਲੀਆ

Barter – ਵਸਤ – ਵਟਾਂਦਰਾ

Base coin – ਖੋਟਾ ਸਿੱਕਾ

Bereavement – ਸੋਗ, ਮਾਤਮ

Bibliography – ਪੁਸਤਕ – ਸੂਚੀ

Bilingualist – ਦੁਭਾਸ਼ੀਆ

Barricade – ਨਾਕਾਬੰਦੀ, ਰੁਕਾਵਟ

Bias – ਪੱਖਪਾਤ, ਝੁਕਾਅ, ਤਅਸੁਬ

Bouquet – ਗੁੱਲਦਸਤਾ, ਬੁਕੇ

Breach of peace – ਅਮਨ ਭੰਗ

Burglar – ਸੰਨ੍ਹਮਾਰ, ਚੋਰ

Bureaucracy – ਅਫ਼ਸਰਸ਼ਾਹੀ

Burrial rites – ਅੰਤਮ ਸੰਸਕਾਰ

Baseless – ਬੇਬੁਨਿਆਦ

Black list – ਵਰਜਿਤ ਸੂਚੀ

Bad Faith – ਬਦਨੀਤੀ

Bogus – ਜਾਲ੍ਹੀ


C

Calligraphy – ਸੁਲੇਖ

Campaign – ਮੁਹਿੰਮ

Cardiologist – ਦਿਲ ਦਾ ਮਾਹਿਰ

Catalogue – ਸੂਚੀ

Category – ਵਰਗ, ਸ਼੍ਰੇਣੀ

Ceremony – ਰਸਮ

Census – ਜਨ – ਗਣਨਾ

Centenary – ਸ਼ਤਾਬਦੀ

Chronology – ਕਾਲ – ਕ੍ਰਮ

Citation – ਸ਼ੋਭਾ – ਪੱਤਰ

Citizenship – ਨਾਗਰਿਕਤਾ

Civilization – ਸੱਭਿਅਤਾ

Classical – ਟਕਸਾਲੀ, ਸਨਾਤਨੀ

Clause – ਧਾਰਾ, ਦਫ਼ਾ

Client – ਗਾਹਕ, ਅਸਾਮੀ

Climate – ਜਲਵਾਯੂ

Coalition – ਗਠ – ਜੋੜ, ਗਠਬੰਧਨ

Coast – ਸਮੁੰਦਰੀ ਤਟ

Collaboration – ਸਹਿਯੋਗ, ਮਿਲਵਰਤਣ

Colleague – ਸਹਿਯੋਗੀ, ਸਹਿਕਰਮੀ

Comet – ਬੋਦੀ ਵਾਲਾ ਤਾਰਾ

Collision – ਟੱਕਰ, ਭੇੜ

Colloquial – ਲੋਕ – ਬੋਲੀ, ਗੱਲ – ਬਾਤ ਦੀ ਭਾਸ਼ਾ

Combination – ਸੁਮੇਲ

Communilasm – ਫ਼ਿਰਕਾਪ੍ਰਸਤੀ, ਸੰਪਰਦਾਇਕਤਾ

Communication – ਸੰਚਾਰ

Compassion – ਦਇਆ

Compensation – ਮੁਆਵਜ਼ਾ, ਹਾਨੀਪੂਰਤੀ

Constitution – ਵਿਧਾਨ, ਸੰਵਿਧਾਨ

Creche – ਬਾਲ – ਭਵਨ

Crimson – ਸੁਰਖ਼, ਲਾਲ, ਕਿਰਮਚੀ

Crystal – ਰਵਾ

Cyclone – ਸਮੁੰਦਰੀ ਤੂਫ਼ਾਨ

Certified copy – ਤਸਦੀਕ ਕੀਤੀ ਕਾਪੀ

Central Revenue – ਕੇਂਦਰੀ ਆਮਦਨ

Commute – ਪਰਿਵਰਤਨ ਕਰਨਾ

Compain – ਮੁਹਿੰਮ

Citation – ਮਾਣ – ਪੱਤਰ


D

Declaration – ਐਲਾਨ

Definition – ਪਰਿਭਾਸ਼ਾ

Democracy – ਲੋਕ – ਤੰਤਰ, ਲੋਕ – ਰਾਜ

Demography – ਜਨ – ਅੰਕੜਾ ਵਿਗਿਆਨ

Demonstration – ਪ੍ਰਦਰਸ਼ਨ, ਮੁਜ਼ਾਹਰਾ

Development – ਉੱਨਤੀ, ਵਿਕਾਸ

Deviation – ਥਿੜਕਣ, ਭਟਕਣ, ਵਿਚਲਨ

Diagnosis – ਰੋਗ ਦੀ ਪਛਾਣ, ਰੋਗ ਨਿਸ਼ਾਨ

Discharge – ਨਿਕਾਸ

Discount – ਛੋਟ

Dispersion – ਖਿੰਡਾਓ

Displacement – ਵਿਸਥਾਪਨ, ਥਾਂ – ਬਦਲੀ

Dividend – ਲਾਭਅੰਸ਼

Document – ਦਸਤਾਵੇਜ਼

Drought – ਔਡ਼, ਸੋਕਾ

Dynasty – ਰਾਜ – ਵੰਸ਼