ਸੁਣ ਨੀ ਕੁੜੀਏ – ਲੰਮੀ ਬੋਲੀ
ਪ੍ਰਸ਼ਨ-ਉੱਤਰ : ਸੁਣ ਨੀ ਕੁੜੀਏ
ਪ੍ਰਸ਼ਨ 1 . ਕੁਡ਼ੀ ਦਾ ਰੂਪ ਕਿਹੋ ਜਿਹਾ ਹੈ?
ਉੱਤਰ – ਪੁੰਨਿਆ ਤੋਂ ਸੋਹਣਾ
ਪ੍ਰਸ਼ਨ 2 . ਕੁਡ਼ੀ ਨੱਚਦੀ ਕਿਸ ਤਰ੍ਹਾਂ ਸੀ?
ਉੱਤਰ – ਪੈਲਾਂ ਪਾਉਂਦੀ ਹੋਈ
ਪ੍ਰਸ਼ਨ 3 . ਕੁਡ਼ੀ ਦੇ ਹੱਸਣ ਨਾਲ ਕੀ ਹੁੰਦਾ ਹੈ?
ਉੱਤਰ – ਦਿਲ ਰਾਜ਼ੀ ਹੁੰਦਾ ਹੈ
ਪ੍ਰਸ਼ਨ 4 . ਗਿੱਧੇ ਨੂੰ ਭਾਗ ਕਿਸ ਨੇ ਲਾਇਆ ਹੈ?
ਉੱਤਰ – ਸੋਹਣੀ ਕੁਡ਼ੀ ਨੇ
ਪ੍ਰਸ਼ਨ 5 . ਗੱਭਰੂ ਕੁਡ਼ੀ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ?
ਉੱਤਰ – ਰੂਪ ਦੀ ਪਰੀ
ਪ੍ਰਸ਼ਨ 6 . ਗੱਭਰੂ ਅਨੁਸਾਰ ਕੁਡ਼ੀ ਨੂੰ ਕਿਸ ਨੇ ਬਣਾਇਆ ਹੈ?
ਉੱਤਰ – ਰੱਬ ਨੇ
ਪ੍ਰਸ਼ਨ 7 . ‘ਸੁਣ ਣੀ ਕੁੜੀਏ’ ਬੋਲੀ ਵਿਚ ਕੁਡ਼ੀ ਦੇ ਕਿਹੜੇ ਗੁਣਾਂ ਦੀ ਸਿਫ਼ਤ ਕੀਤੀ ਗਈ ਹੈ?
ਉੱਤਰ – ਇਸ ਬੋਲੀ ਵਿਚ ਕੁਡ਼ੀ ਦੇ ਪਰੀ ਵਰਗੇ ਰੂਪ, ਹਾਸੇ ਤੇ ਗਿੱਧੇ ਵਿੱਚ ਨੱਚਣ ਦੀ ਸਿਫ਼ਤ ਕੀਤੀ ਗਈ ਹੈ।
ਪ੍ਰਸ਼ਨ 8. ਕੁੜੀ ਸਖੀਆਂ ਵਿੱਚ ਕੀ ਪਾਉਂਦੀ ਸੀ?
ਉੱਤਰ : ਪੈਲਾਂ।
ਪ੍ਰਸ਼ਨ 9. ਕੁੜੀ ਦੇ ਹੱਸਣ ‘ਤੇ ਕਿਸ ਦਾ ਦਿਲ ਰਾਜ਼ੀ ਹੁੰਦਾ ਹੈ?
ਉੱਤਰ : ਸਭ ਦਾ।
ਪ੍ਰਸ਼ਨ 11. ਕੁੜੀ ਨੱਚ-ਨੱਚ ਕੇ ਕੀ ਹੁੰਦੀ ਹੈ?
ਉੱਤਰ : ਦੂਹਰੀ।
ਪ੍ਰਸ਼ਨ 12. ਕੁੜੀ ਨੇ ਕਿਸ ਨੂੰ ਭਾਗ ਲਾਇਆ ਹੈ?
ਉੱਤਰ : ਗਿੱਧੇ ਨੂੰ।
ਪ੍ਰਸ਼ਨ 13. ਕੁੜੀ ਨੂੰ ਕਿਸ ਨੇ ਆਪ ਬਣਾਇਆ ਹੈ?
ਉੱਤਰ : ਰੱਬ ਨੇ।