ਦਫ਼ਤਰੀ ਸ਼ਬਦਾਵਲੀ (R, S, T, U, W, ਅਤੇ Y)
Recurring – ਆਵਰਤੀ
Refund – ਰਕਮ ਵਾਪਸੀ
Reinstatement – ਬਹਾਲੀ
Reminder – ਯਾਦ – ਪੱਤਰ
Resignation – ਤਿਆਗ – ਪੱਤਰ
Retrenchment – ਛਾਂਟੀ
Returns – ਵਿਵਰਨ
Rough Copy – ਕੱਚੀ ਨਕਲ/ਕੱਚਾ ਖਰੜਾ
Rules and Regulations – ਨਿਯਮ ਤੇ ਵਿਨਿਯਮ
Remuneration – ਸੇਵਾ ਫਲ
Relieve – ਭਾਰ ਮੁਕਤ ਕਰਨਾ
Reserve – ਰਾਖਵੀਂ/ਪ੍ਰਵਾਨਗੀ
Sanction – ਮਨਜ਼ੂਰੀ
Satisfactory – ਸੰਤੋਖਜਨਕ
Service – ਸੇਵਾ
Service book – ਸੇਵਾ – ਪੱਤਰੀ/ਸਰਵਿਸ ਬੁੱਕ
Submitted for information – ਸੂਚਨਾ ਹਿੱਤ ਪੇਸ਼ ਹੈ
Subordinate staff – ਅਧੀਨ ਅਮਲਾ
Suspension – ਮੁਅੱਤਲੀ
Temporary appointment – ਆਰਜ਼ੀ ਨਿਯੁਕਤੀ/ਕੱਚੀ ਨਿਯੁਕਤੀ
Through proper channel – ਯੋਗ ਪ੍ਰਣਾਲੀ ਦੁਆਰਾ
Time – barred – ਮਿਆਦ ਪੁੱਗਿਆ/ਮਿਆਦ ਪੁੱਗੀ
Time – bound – ਮਿਤੀ ਬੰਧ
Top – priority – ਪਹਿਲ/ਅਗੇਤ
Top – secret – ਅਤਿ – ਗੁਪਤ
True copy – ਅਸਲ ਕਾਪੀ
Urgent – ਜ਼ਰੂਰੀ
With effect from – ਮਿਤੀ ਤੋਂ
With reference to – ਦੇ ਸੰਬੰਧ ਵਿੱਚ/ਦੇ ਹਵਾਲੇ ਨਾਲ
Write off – ਵੱਟੇ – ਖੱਟੇ ਪਾਉਣਾ
Yours faithfully – ਵਿਸ਼ਵਾਸ ਪਾਤਰ
Yours sincerely – ਆਪ ਦਾ ਹਿੱਤ