Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationPunjab School Education Board(PSEB)

ਔਖੇ ਸ਼ਬਦਾਂ ਦੇ ਅਰਥ


ਵਿਸਾਖੀ ਦਾ ਮੇਲਾ : ਔਖੇ ਸ਼ਬਦਾਂ ਦੇ ਅਰਥ


ਵਣਜਾਰੇ : ਵਪਾਰੀ, ਚੂੜੀਆਂ ਵੇਚਣ ਵਾਲੇ ।

ਸ਼ੌਂਕੀਆਂ : ਮੇਲੇ ਦੇ ਸ਼ੌਕੀਨਾਂ ।

ਹੱਸਿਆ : ਖਿੜਿਆ ।

ਬਹਾਰ : ਬਸੰਤ ਰੁੱਤ ।

ਵੱਲਾਂ : ਵੇਲਾਂ ।

ਸਾਈਂ : ਰੱਬ।

ਨਿਗਾਹ ਸਵੱਲੀ : ਮਿਹਰ ਦੀ ਨਜ਼ਰ ।