CBSEClass 9th NCERT PunjabiEducationPunjab School Education Board(PSEB)

ਕਵਿਤਾ ਦਾ ਸਾਰ : ਬਿਨਫਸ਼ਾਂ ਦਾ ਫੁੱਲ


ਪ੍ਰਸ਼ਨ. ‘ਬਿਨਫਸ਼ਾਂ ਦਾ ਫੁੱਲ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ ।

ਉੱਤਰ : ਪ੍ਰਭੂ ਪ੍ਰੇਮ ਵਿਚ ਰੰਗਿਆ ਸਾਧਕ ਦੁਨੀਆ ਵਿਚ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੇ ਆਪਣੇ ਗੁਣਾਂ ਦੀ ਸੁਗੰਧ ਆਲੇ-ਦੁਆਲੇ ਵਿਚ ਇੰਨੀ ਫੈਲਦੀ ਹੈ ਕਿ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ।


ਔਖੇ ਸ਼ਬਦਾਂ ਦੇ ਅਰਥ

ਗੁਲਜ਼ਾਰ : ਫੁਲਵਾੜੀ।

ਨਜ਼ਰ ਟਪਾਰ : ਬੁਰੀ ਨਜ਼ਰ ।

ਸ਼ੋਖ : ਭੜਕੀਲਾ ।

ਵੰਨ : ਰੂਪ-ਰੰਗ ।

ਗੰਧਿ : ਖ਼ੁਸ਼ਬੂ ।

ਭਿੰਨੀ : ਮਿੱਠੀ-ਮਿੱਠੀ।

ਚਾਹ : ਇੱਛਾ ।