ਸਾਰ / ਕੇਂਦਰੀ ਭਾਵ : ਕਿੱਸੇ ਦਾ ਆਰੰਭ
ਪ੍ਰਸ਼ਨ 2. ਕਿੱਸੇ ਦਾ ਆਰੰਭ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ 40 ਕੁ ਸ਼ਬਦਾਂ ਵਿੱਚ ਲਿਖੋ।
ਉੱਤਰ : ਤਖ਼ਤ ਹਜ਼ਾਰਾ ਬਹਿਸਤ ਵਰਗਾ ਸੁੰਦਰ ਸੀ। ਉਹ ਰਾਬਿਆ ਦਾ ਪਿੰਡ ਸੀ। ਉੱਥੋਂ ਦੇ ਗੱਭਰੂ ਸੁੰਦਰ ਛੈਲ-ਛਬੀਲੇ ਤੇ ਸ਼ੁਕੀਨ ਸਨ, ਜੋ ਵਾਲੇ, ਕੋਕਲੇ ਤੇ ਮੁੰਦਰੀਆਂ ਪਹਿਨਦੇ ਤੇ ਲੱਕ ਨਾਲ ਸੁੰਦਰ ਤਹਿਮਤਾਂ ਬੰਨ੍ਹਦੇ ਸਨ।