ਔਖੇ ਸ਼ਬਦਾਂ ਦੇ ਅਰਥ : ਬਾਗ਼ੀ ਦੀ ਧੀ
ਬਾਗ਼ੀ ਦੀ ਧੀ : ਗੁਰਮੁਖ ਸਿੰਘ ਮੁਸਾਫ਼ਿਰ
ਤੌਂਖਲਾ : ਫ਼ਿਕਰ, ਡਰ ।
ਦ੍ਰਿੜ੍ਹਤਾ : ਇਰਾਦੇ ਦੀ ਪਕਿਆਈ।
ਗਲੇਡੂ : ਅੱਥਰੂ ।
ਅਮਾਨਤ : ਜੋ ਚੀਜ਼ ਕਿਸੇ ਨੂੰ ਵਿਸ਼ਵਾਸ ਕਰ ਕੇ ਸੰਭਾਲੀ ਹੋਵੇ।
ਬਾਗ਼ੀ : ਸਰਕਾਰ ਦਾ ਵਿਰੋਧੀ।
ਸਵੇਰ ਦੇ ਦੀਵੇ ਦੀ ਇਹ ਆਖ਼ਰੀ ਝਲਕ ਸੀ : ਅਰਥਾਤ ਲਾਜ ਮਰ ਗਈ ਸੀ।