ਮਾੜਾ ਬੰਦਾ : ਬਹੁ ਵਿਕਲਪੀ ਪ੍ਰਸ਼ਨ ਉੱਤਰ


ਮਾੜਾ ਬੰਦਾ : MCQ


ਪ੍ਰਸ਼ਨ 1. ਪ੍ਰੇਮ ਪ੍ਰਕਾਸ਼ ਦਾ ਜਨਮ ਕਦੋਂ ਹੋਇਆ?

(ੳ) 1902 ਈ. ਵਿੱਚ

(ਅ) 1912 ਈ. ਵਿੱਚ

(ੲ) 1920 ਈ. ਵਿੱਚ

(ਸ) 1932 ਈ. ਵਿੱਚ

ਪ੍ਰਸ਼ਨ 2. ਪ੍ਰੇਮ ਪ੍ਰਕਾਸ਼ ਦਾ ਜਨਮ ਕਿੱਥੇ ਹੋਇਆ?

(ੳ) ਤਲਵਾੜੇ

(ਅ) ਖੰਨੇ

(ੲ) ਅੰਮ੍ਰਿਤਸਰ

(ਸ) ਕਪੂਰਥਲੇ

ਪ੍ਰਸ਼ਨ 3. ‘ਮਾੜਾ ਬੰਦਾ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?

(ੳ) ਲੇਖਕ

(ਅ) ਰਿਕਸ਼ੇ ਵਾਲਾ

(ੲ) ਲੇਖਕ ਦੀ ਪਤਨੀ

(ਸ) ਲੇਖਕ ਦਾ ਪੁੱਤਰ

ਪ੍ਰਸ਼ਨ 4. ਹੇਠ ਦਿੱਤੇ ਪਾਤਰਾਂ ਵਿੱਚੋਂ ਕਿਹੜਾ ‘ਮਾੜਾ ਬੰਦਾ’ ਕਹਾਣੀ ਦਾ ਪਾਤਰ ਹੈ?

(ੳ) ਪ੍ਰੋ. ਮਲ੍ਹੋਤਰਾ

(ਅ) ਸਾਈਕਲ-ਸਵਾਰ

(ੲ) ਰਿਕਸ਼ੇ ਵਾਲਾ

(ਸ) ਨੀਲੀ

ਪ੍ਰਸ਼ਨ 5. ਹੇਠ ਦਿੱਤੇ ਪਾਤਰਾਂ ਵਿੱਚੋਂ ਕੌਣ ‘ਮਾੜਾ ਬੰਦਾ’ ਕਹਾਣੀ ਦਾ ਪਾਤਰ ਨਹੀਂ ਹੈ?

(ੳ) ਲੇਖਕ

(ਅ) ਲੇਖਕ ਦੀ ਪਤਨੀ

(ੲ) ਰਿਕਸ਼ੇ ਵਾਲ਼ਾ

(ਸ) ਜੀਤੋ ਦਾ ਬਾਪੂ

ਪ੍ਰਸ਼ਨ 6. ਲੇਖਕ ਦੀ ਪਤਨੀ ਨੇ ਰਸੋਈ ਵਿੱਚੋਂ ਨਿਕਲ ਕੇ ਕਿਸ ਨੂੰ ਦੋ ਵਾਰ ਦੇਖਿਆ?

(ੳ) ਆਪਣੇ ਨੌਕਰ ਨੂੰ

(ਅ) ਆਪਣੇ ਪਤੀ ਨੂੰ

(ੲ) ਆਪਣੀ ਧੀ ਨੂੰ

(ਸ) ਰਿਕਸ਼ੇ ਵਾਲੇ ਨੂੰ

ਪ੍ਰਸ਼ਨ 7. ਲੇਖਕ ਕੀ ਲਿਖਣ ਦਾ ਯਤਨ ਕਰ ਰਿਹਾ ਸੀ?

(ੳ) ਪੁਸਤਕ

(ਅ) ਅਰਜ਼ੀ

(ੲ) ਚਿੱਠੀ

(ਸ) ਚੀਜ਼ਾਂ ਦੀ ਲਿਸਟ

ਪ੍ਰਸ਼ਨ 8. ‘ਮਾੜਾ ਬੰਦਾ’ ਕਹਾਣੀ ਅਨੁਸਾਰ ਲੇਖਕ ਦੀ ਭੂਆ ਦਾ ਪੁੱਤਰ ਕਿਸ ਮਹਿਕਮੇ ਵਿੱਚ ਅਫ਼ਸਰ ਸੀ?

(ੳ) ਡੀ. ਸੀ.

(ਅ) ਜੰਗਲਾਤ

(ੲ) ਅਖ਼ਬਾਰ

(ਸ) ਬੈਂਕ

ਪ੍ਰਸ਼ਨ 9. ਰਿਕਸ਼ੇ ਵਾਲੇ ਨੇ ਲੇਖਕ ਦੀ ਪਤਨੀ ਦੇ ਫੜਾਏ ਕਿੰਨੇ ਰੁਪਏ ਵਗਾਹ ਮਾਰੇ ਸਨ?

(ੳ) ਦੋ ਰੁਪਏ

(ਅ) ਤਿੰਨ ਰੁਪਏ

(ੲ) ਚਾਰ ਰੁਪਏ

(ਸ) ਪੰਜ ਰੁਪਏ

ਪ੍ਰਸ਼ਨ 10. ਕਿਸ ਨੇ ਲੇਖਕ ਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾਹ ਮਾਰੇ ਸਨ?

(ੳ) ਨੌਕਰ ਨੇ

(ਅ) ਦੁਕਾਨਦਾਰ ਨੇ

(ੲ) ਰਿਕਸ਼ੇ ਵਾਲੇ ਨੇ

(ਸ) ਭਿਖਾਰੀ ਨੇ

ਪ੍ਰਸ਼ਨ 11. ਲੇਖਕ ਕਿਹੜੇ ਬੰਦੇ ਨਾਲ ਲੜਨਾ ਨਹੀਂ ਸੀ ਚਾਹੁੰਦਾ?

(ੳ) ਗ਼ਰੀਬ ਬੰਦੇ ਨਾਲ

(ਅ) ਮਾੜੇ ਬੰਦੇ ਨਾਲ

(ੲ) ਚਲਾਕ ਬੰਦੇ ਨਾਲ

(ਸ) ਤਕੜੇ ਬੰਦੇ ਨਾਲ

ਪ੍ਰਸ਼ਨ 12. ਰਿਕਸ਼ੇ ਵਾਲ਼ੇ ਨੇ ਲੇਖਕ ਦੀ ਪਤਨੀ ਤੋਂ ਦੋ ਰੁਪਏ ਦੀ ਥਾਂ ਕਿੰਨੇ ਰੁਪਏ ਮੰਗੇ?

(ੳ) ਢਾਈ ਰੁਪਏ

(ਅ) ਤਿੰਨ ਰੁਪਏ

(ੲ) ਸਾਢੇ ਤਿੰਨ ਰੁਪਏ

(ਸ) ਚਾਰ ਰੁਪਏ

ਪ੍ਰਸ਼ਨ 13. ਰਿਕਸ਼ੇ ਵਾਲੇ ਨੇ ਕਿਸ ਦੇ ਸਾਹਮਣੇ ਲੇਖਕ ਦੀ ਪਤਨੀ ਦੇ ਫੜਾਏ ਕਿੰਨੇ ਰੁਪਏ ਵਗਾਹ ਮਾਰੇ ਸਨ?

(ੳ) ਨੌਕਰ ਦੇ ਸਾਮ੍ਹਣੇ

(ਅ) ਲੇਖਕ ਦੇ ਸਾਮ੍ਹਣੇ

(ੲ) ਮੁਹੱਲੇ ਵਾਲਿਆਂ ਦੇ ਸਾਮ੍ਹਣੇ

(ਸ) ਸਾਰਿਆਂ ਦੇ ਸਾਮ੍ਹਣੇ

ਪ੍ਰਸ਼ਨ 14. ਲੇਖਕ ਹਰ ਰੋਜ਼ ਕਿੰਨੇ ਰੁਪਏ ਦੀਆਂ ਸਿਗਰਟਾਂ ਪੀਂਦਾ ਸੀ?

(ੳ) ਦੋ ਰੁਪਏ ਦੀਆਂ

(ਅ) ਦੋ-ਢਾਈ ਰੁਪਏ ਦੀਆਂ

(ੲ) ਢਾਈ-ਤਿੰਨ ਰੁਪਏ ਦੀਆਂ

(ਸ) ਤਿੰਨ ਰੁਪਏ ਦੀਆਂ

ਪ੍ਰਸ਼ਨ 15. ਲੇਖਕ ਮਹੀਨੇ ਵਿੱਚ ਕਿੰਨੀ ਵਾਰ ਸਿਨਮਾ ਦੇਖਦਾ ਸੀ?

(ੳ) ਇੱਕ ਵਾਰ

(ਅ) ਦੋ ਵਾਰ

(ੲ) ਤਿੰਨ ਵਾਰ

(ਸ) ਦੋ-ਤਿੰਨ ਵਾਰ

ਪ੍ਰਸ਼ਨ 16. ਲੇਖਕ ਦੀ ਪਤਨੀ ਰਿਕਸ਼ੇ ਵਾਲੇ ਨੂੰ ਕੀ ਪਿਲਾਉਣ ਦੀ ਗੱਲ ਕਰਦੀ ਹੈ?

(ੳ) ਪਾਣੀ

(ਅ) ਚਾਹ

(ੲ) ਦੁੱਧ

(ਸ) ਜੂਸ

ਪ੍ਰਸ਼ਨ 17. ਲੇਖਕ ਦੀ ਪਤਨੀ ਕਿਸ ਨਾਲ ਸਮਝੌਤੇ ਦਾ ਰਾਹ ਲੱਭ ਰਹੀ ਸੀ?

(ੳ) ਲੇਖਕ ਨਾਲ

(ਅ) ਆਪਣੇ ਭਰਾ ਨਾਲ

(ੲ) ਆਪਣੀ ਭੈਣ ਨਾਲ

(ਸ) ਰਿਕਸ਼ੇ ਵਾਲੇ ਨਾਲ

ਪ੍ਰਸ਼ਨ 18. ਰਿਕਸ਼ੇ ਵਾਲੇ ਨੂੰ ਸਬਕ ਸਿਖਾਉਣ ਲਈ ਲੇਖਕ ਕਿਸ ਨੂੰ ਫੋਨ ਕਰਨ ਲਈ ਕਹਿੰਦਾ ਹੈ?

(ੳ) ਪੁਲਿਸ ਨੂੰ

(ਅ) ਸਾਥੀਆਂ ਨੂੰ

(ੲ) ਦੋਸਤਾਂ ਨੂੰ

(ਸ) ਗੁਆਂਢੀ ਨੂੰ

ਪ੍ਰਸ਼ਨ 19. ਰਿਕਸ਼ੇ ਵਾਲੇ ਦੇ ਚਲੇ ਜਾਣ ਬਾਰੇ ਲੇਖਕ ਦੀ ਪਤਨੀ ਨੂੰ ਕੌਣ ਦੱਸਦਾ ਹੈ?

(ੳ) ਲੇਖਕ

(ਅ) ਲੇਖਕ ਦੀ ਮਾਂ

(ੲ) ਲੇਖਕ ਦਾ ਪੁੱਤਰ

(ਸ) ਲੇਖਕ ਦੀ ਭੈਣ

ਪ੍ਰਸ਼ਨ 20. ਲੇਖਕ ਦੀ ਪਤਨੀ ਕਿਸ ਨੂੰ ਤਿੰਨ ਰੁਪਏ ਦੇ ਦੇਣ ਨੂੰ ਕਹਿੰਦੀ ਹੈ?

(ੳ) ਪਿੰਗਲਵਾੜੇ ਨੂੰ

(ਅ) ਮੰਗਤੇ ਨੂੰ

(ੲ) ਗ਼ਰੀਬ ਨੂੰ

(ਸ) ਬੱਚੇ ਨੂੰ

ਪ੍ਰਸ਼ਨ 21. ਲੇਖਕ ਦੀ ਪਤਨੀ ਕਿਹੜੇ ਮੰਗਤੇ ਦੀ ਤਲੀ ‘ਤੇ ਪੰਜਾਹ ਪੈਸੇ ਧਰ ਦੇਣ ਲਈ ਆਖਦੀ ਹੈ?

(ੳ) ਮੰਦਰ ਵਾਲੇ

(ਅ) ਅੱਡੇ ਵਾਲੇ

(ੲ) ਸਟੇਸ਼ਨ ਵਾਲੇ

(ਸ) ਬਜ਼ਾਰ ਵਾਲੇ


ਵਿਸ਼ਾ ਵਸਤੂ : ਮਾੜਾ ਬੰਦਾ