CBSEEducationNCERT class 10thPunjab School Education Board(PSEB)

ਬੋਲੀ : ਬਹੁਵਿਕਲਪੀ ਪ੍ਰਸ਼ਨ-ਉੱਤਰ


ਬੋਲੀ : MCQ


ਪ੍ਰਸ਼ਨ 1. ਗੁਰਬਖ਼ਸ਼ ਸਿੰਘ ਦੀ ਪ੍ਰਸਿੱਧੀ ਕਿਸ ਖੇਤਰ ਵਿੱਚ ਹੈ?

(ੳ) ਕਵਿਤਾ

(ਅ) ਨਾਟਕ

(ੲ) ਰੇਖਾ-ਚਿੱਤਰ

(ਸ) ਵਾਰਤਕ

ਪ੍ਰਸ਼ਨ 2. ਗੁਰਬਖ਼ਸ਼ ਸਿੰਘ ਦਾ ਜਨਮ ਕਦੋਂ ਹੋਇਆ?

(ੳ) 1894 ਈ. ਵਿੱਚ

(ਅ) 1895 ਈ. ਵਿੱਚ

(ੲ) 1897 ਈ. ਵਿੱਚ

(ਸ) 1896 ਈ. ਵਿੱਚ

ਪ੍ਰਸ਼ਨ 3. ਗੁਰਬਖ਼ਸ਼ ਸਿੰਘ ਦਾ ਜਨਮ ਕਿੱਥੇ ਹੋਇਆ?

(ੳ) ਰਾਵਲਪਿੰਡੀ (ਪਾਕਿਸਤਾਨ) ਵਿਖੇ

(ਅ)ਅੰਮ੍ਰਿਤਸਰ ਵਿਖੇ

(ੲ) ਸਿਆਲਕੋਟ (ਪਾਕਿਸਤਾਨ) ਵਿਖੇ

(ਸ) ਗੋਇੰਦਵਾਲ ਸਾਹਿਬ ਵਿਖੇ

ਪ੍ਰਸ਼ਨ 4. ਗੁਰਬਖ਼ਸ਼ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ?

(ੳ) ਸ. ਪਿਸ਼ੌਰਾ ਸਿੰਘ

(ਅ) ਸ. ਪ੍ਰੀਤਮ ਸਿੰਘ

(ੲ) ਸ. ਗੁਰਨਾਮ ਸਿੰਘ

(ਸ) ਭਾਈ ਭਲਾਕਰ ਸਿੰਘ

ਪ੍ਰਸ਼ਨ 5. ਗੁਰਬਖ਼ਸ਼ ਸਿੰਘ ਦਾ ਦਿਹਾਂਤ ਕਦੋਂ ਹੋਇਆ?

(ੳ) 1977 ਈ. ਵਿੱਚ

(ਅ) 1975 ਈ. ਵਿੱਚ

(ੲ) 1976 ਈ. ਵਿੱਚ

(ਸ) 1996 ਈ. ਵਿੱਚ

ਪ੍ਰਸ਼ਨ 6. ਗੁਰਬਖ਼ਸ਼ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?

(ੳ) 1895-1977 ਈ.

(ਅ) 1896-1974 ਈ.

(ੲ) 1894-1958 ਈ.

(ਸ) 1923-2007 ਈ.

ਪ੍ਰਸ਼ਨ 7. ਗੁਰਬਖ਼ਸ਼ ਸਿੰਘ ਨੇ ਇੰਜੀਨੀਅਰਿੰਗ ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ?

(ੳ) ਬੰਗਲੋਰ ਤੋਂ

(ਅ) ਮੁੰਬਈ ਤੋਂ

(ੲ) ਰੁੜਕੀ ਤੋਂ

(ਸ) ਦਿੱਲੀ ਤੋਂ

ਪ੍ਰਸ਼ਨ 8. ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ ਲਈ ਗੁਰਬਖ਼ਸ਼ ਸਿੰਘ ਕਿੱਥੇ ਗਏ?

(ੳ) ਇੰਗਲੈਂਡ

(ਅ) ਕੈਨੇਡਾ

(ੲ) ਅਮਰੀਕਾ

(ਸ) ਜਰਮਨੀ

ਪ੍ਰਸ਼ਨ 9. ਅਮਰੀਕਾ ਤੋਂ ਵਾਪਸ ਆ ਕੇ ਗੁਰਬਖ਼ਸ਼ ਸਿੰਘ ਨੇ ਕਿਸ ਮਹਿਕਮੇ ਵਿੱਚ ਕੁਝ ਸਮੇਂ ਲਈ ਨੌਕਰੀ ਕੀਤੀ?

(ੳ) ਰੇਲਵੇ ਵਿੱਚ

(ਅ) ਬੈਂਕ ਵਿੱਚ

(ੲ) ਸਕੂਲ ਵਿੱਚ

(ਸ) ਕਾਲਜ ਵਿੱਚ

ਪ੍ਰਸ਼ਨ 10. ਗੁਰਬਖ਼ਸ਼ ਸਿੰਘ ਨੇ ਕਦੋਂ ਪਿਸ਼ੌਰ ਦੇ ਨੇੜੇ ਖੇਤੀ ਦਾ ਕੰਮ ਸ਼ੁਰੂ ਕੀਤਾ?

(ੳ) 1921 ਈ. ਵਿੱਚ

(ਅ) 1931 ਈ. ਵਿੱਚ

(ੲ) 1925 ਈ. ਵਿੱਚ

(ਸ) 1933 ਈ. ਵਿੱਚ

ਪ੍ਰਸ਼ਨ 11. ਗੁਰਬਖ਼ਸ਼ ਸਿੰਘ ਨੇ ‘ਪ੍ਰੀਤ ਲੜੀ’ ਨਾਂ ਦਾ ਮਾਸਿਕ ਪੱਤਰ ਕਦੋਂ ਕੱਢਣਾ ਸ਼ੁਰੂ ਕੀਤਾ?

(ੳ) 1932 ਈ. ਵਿੱਚ

(ਅ) 1935 ਈ. ਵਿੱਚ

(ੲ) 1933 ਈ. ਵਿੱਚ

(ਸ) 1945 ਈ. ਵਿੱਚ

ਪ੍ਰਸ਼ਨ 12. ਗੁਰਬਖ਼ਸ਼ ਸਿੰਘ ਨੇ ਕਿਹੜਾ ਮਾਸਿਕ ਪੱਤਰ ਕੱਢਿਆ?

(ੳ) ਆਰਸੀ

(ਅ) ਕਲਮੀ ਰਿਸ਼ਤੇ

(ੲ) ਪੰਜਾਬੀ ਦੁਨੀਆ

(ਸ) ਪ੍ਰੀਤ ਲੜੀ

ਪ੍ਰਸ਼ਨ 13. ਗੁਰਬਖ਼ਸ਼ ਸਿੰਘ ਨੇ ਕਿਹੜਾ ਨਗਰ ਵਸਾਇਆ?

(ੳ) ਰਾਮ-ਨਗਰ

(ਅ) ਪ੍ਰੀਤ-ਨਗਰ

(ੲ) ਨੂਰਪੁਰ

(ਸ) ਨੌਸ਼ਹਿਰਾ

ਪ੍ਰਸ਼ਨ 14. ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਾਰਤਕ ਦੀਆਂ ਕਿੰਨੀਆਂ ਪੁਸਤਕਾਂ ਲਿਖੀਆਂ?

(ੳ) ਪੰਜ

(ਅ) ਦਸ

(ੲ) ਇੱਕ ਦਰਜਨ ਤੋਂ ਵੱਧ

(ਸ) ਦੋ ਦਰਜਨ ਤੋਂ ਵੱਧ

ਪ੍ਰਸ਼ਨ 15. ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਵਾਰਤਕ ਵਿੱਚ ਕਿਨ੍ਹਾਂ ਵਿਸ਼ਿਆਂ ਬਾਰੇ ਲਿਖਿਆ ਜਾਂਦਾ ਸੀ?

(ੳ) ਆਰਥਿਕ

(ਅ) ਸਮਾਜਿਕ

(ੲ) ਸੱਭਿਆਚਾਰਿਕ

(ਸ) ਧਾਰਮਿਕ

ਪ੍ਰਸ਼ਨ 16. ‘ਬੋਲੀ’ ਨਾਂ ਦਾ ਲੇਖ ਕਿਸ ਲੇਖਕ ਦੀ ਰਚਨਾ ਹੈ?

(ੳ) ਪ੍ਰਿੰ. ਤੇਜਾ ਸਿੰਘ ਦੀ

(ਅ) ਗੁਰਬਖ਼ਸ਼ ਸਿੰਘ ਦੀ

(ੲ) ਗਿਆਨੀ ਦਿੱਤ ਸਿੰਘ ਦੀ

(ਸ) ਡਾ. ਬਲਬੀਰ ਸਿੰਘ ਦੀ

ਪ੍ਰਸ਼ਨ 17. ਗੁਰਬਖ਼ਸ਼ ਸਿੰਘ ਦਾ ਲੇਖ ਕਿਹੜਾ ਹੈ?

(ੳ) ਘਰ ਦਾ ਪਿਆਰ

(ਅ) ਬੋਲੀ

(ੲ) ਪ੍ਰਾਰਥਨਾ

(ਸ) ਮੇਰੇ ਵੱਡੇ ਵਡੇਰੇ

ਪ੍ਰਸ਼ਨ 18. ਮਨੁੱਖ ਦਾ ਕਿਹੜਾ ਅੰਗ ਉਸ ਦੇ ਸਰੀਰ ਦਾ ਚਿੱਤਰ ਹੈ?

(ੳ) ਮੱਥਾ

(ਅ) ਸਿਰ

(ੲ) ਮੂੰਹ

(ਸ) ਅੱਖਾਂ

ਪ੍ਰਸ਼ਨ 19. ਲੇਖਕ ਨੇ ਮਨੁੱਖ ਦੀ ਆਤਮਾ ਦਾ ਚਿੱਤਰ ਕਿਸ ਨੂੰ ਕਿਹਾ ਹੈ?

(ੳ) ਸਾਹਿਤ ਨੂੰ

(ਅ) ਕਵਿਤਾ ਨੂੰ

(ੲ) ਬੋਲੀ ਨੂੰ

(ਸ) ਵਾਰਤਕ ਨੂੰ

ਪ੍ਰਸ਼ਨ 20. ਬੋਲੀ ਕਿਸ ਦਾ ਚਿੱਤਰ ਹੈ?

(ੳ) ਮਨੁੱਖ ਦੀ ਆਤਮਾ ਦਾ

(ਅ) ਸਾਡੇ ਸਮਾਜ ਦਾ

(ੲ) ਸਾਡੀ ਸੰਸਕ੍ਰਿਤੀ ਦਾ

(ਸ) ਸਾਡੇ ਸੱਭਿਆਚਾਰ ਦਾ

ਪ੍ਰਸ਼ਨ 21. ਅਣਬੋਲੇ ਮਨੁੱਖ ਨੂੰ ਲੇਖਕ ਨੇ ਕਿਸ ਨਾਲ ਮਿਲਾਇਆ ਹੈ?

(ੳ) ਬੂਹੇ ਬੰਦ ਮਕਾਨ ਨਾਲ

(ਅ) ਇੱਕ ਚੁੱਪ ਸੌ ਸੁੱਖ ਅਖਾਣ ਨਾਲ

(ੲ) ਜਿਹੜਾ ਬੋਲੇ ਉਹੀ ਕੁੰਡਾ ਖੋਲ੍ਹੇ ਅਖਾਣ ਨਾਲ

(ਸ) ਗੂੰਗੋ ਮਨੁੱਖਾਂ ਨਾਲ

ਪ੍ਰਸ਼ਨ 22. ਕਿਸੇ ਸੁਹਜ-ਭੁੱਖੇ ਸਿਆਣੇ ਨੇ ਕਿਸ ਨੂੰ ਦੇਖ ਕੇ ਇਹ ਸ਼ਬਦ ਕਹੇ, ”ਓ ਸੋਹਣਿਆਂ ! ਬੋਲ ਖਾਂ ! ਵੇਖਾਂ ! ਅੰਦਰੋਂ ਤੂੰ ਏਦੂੰ ਵੀ ਸੋਹਣਾ ਹੋਵੇਂਗਾ।”

(ੳ) ਸਮਝਦਾਰ ਵਿਅਕਤੀ ਨੂੰ

(ਅ) ਕਿਸੇ ਅਕਲਮੰਦ ਨੂੰ

(ੲ) ਸੋਹਣੇ ਮੂੰਹ ਵਾਲੇ ਰਾਹੀ ਨੂੰ

(ਸ) ਸੋਹਣੇ ਦਿਲ ਵਾਲੇ ਨੂੰ

ਪ੍ਰਸ਼ਨ 23. ਲੇਖਕ ਅਨੁਸਾਰ ਕਿਹੜੇ ਵਿਅਕਤੀ ਆਮ ਤੌਰ ‘ਤੇ ਸਿਆਣੇ ਤੇ ਦਿਲਚਸਪ ਹੁੰਦੇ ਹਨ?

(ੳ) ਗੂੰਗੇ

(ਅ) ਕਾਣੇ

(ੲ) ਅੰਨ੍ਹੇ

(ਸ) ਲੰਗੜੇ

ਪ੍ਰਸ਼ਨ 24. ਮਨੁੱਖੀ ਅਮੀਰੀ ਦਾ ਮੇਚਾ ਕਿਸ ਤੋਂ ਲਿਆ ਜਾ ਸਕਦਾ ਹੈ?

(ੳ) ਮਨੁੱਖੀ ਸੁਭਾਅ ਤੋਂ

(ਅ) ਬੋਲੀ ਤੋਂ

(ੲ) ਸੱਭਿਆਚਾਰ ਤੋਂ

(ਸ) ਵਿਰਾਸਤ ਤੋਂ

ਪ੍ਰਸ਼ਨ 25, ਲੇਖਕ ਅਨੁਸਾਰ ਬੋਲੀ ਤੋਂ ਅਸੀਂ ਕਿਸ ਦਾ ਮੇਚਾ ਲੈ ਸਕਦੇ ਹਾਂ?

(ੳ) ਮਨੁੱਖੀ ਸੁਭਾਅ ਦਾ

(ਅ) ਮਨੁੱਖੀ ਅਮੀਰੀ ਦਾ

(ੲ) ਮਨੁੱਖੀ ਸੱਭਿਆਚਾਰ ਦਾ

(ਸ) ਮਨੁੱਖੀ ਸਮਾਜ ਦਾ

ਪ੍ਰਸ਼ਨ 26. ਕਿਸ ਦੀ ਬੋਲੀ ਰੜੇ ਰੇਗਿਸਤਾਨਾਂ ਵਿੱਚੋਂ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ?

(ੳ) ਜਿਸ ਦੇ ਅੰਦਰ ਬਹੁਤਾ ਕੁਝ ਨਹੀਂ

(ਅ) ਜੋ ਦੂਜਿਆਂ ਨੂੰ ਨਫ਼ਰਤ ਕਰਦਾ ਹੋਵੇ

(ੲ) ਜੋ ਦੂਜਿਆਂ ਨੂੰ ਈਰਖਾ ਕਰਦਾ ਹੋਵੇ

(ਸ) ਜੋ ਦੂਜੇ ਦਾ ਸਾਥ ਨਾ ਦੇਵੇ

ਪ੍ਰਸ਼ਨ 27. ਬੋਲੀ ਆਪਣੇ ਲਫ਼ਜ਼ (ਸ਼ਬਦ) ਕਿੱਥੋਂ ਚੁਣਦੀ ਹੈ?

(ੳ) ਜ਼ਿੰਦਗੀ ਦੀ ਅਮੀਰੀ ਵਿੱਚੋਂ

(ਅ) ਆਪਣੀਆਂ ਯਾਦਾਂ ਵਿੱਚੋਂ

(ੲ) ਆਪਣੇ ਅਭਿਆਸ ਵਿੱਚੋਂ

(ਸ) ਆਪਣੀ ਸੋਚ ਵਿੱਚੋਂ

ਪ੍ਰਸ਼ਨ 28. ਜ਼ਿੰਦਗੀ ਦਾ ਅਸਲੀ ਸੋਨਾ ਕਿਹੜਾ ਹੈ?

(ੳ) ਧਨ

(ਅ) ਜਾਇਦਾਦ

(ੲ) ਅਕਲ

(ਸ) ਰਿਸ਼ਤੇ

ਪ੍ਰਸ਼ਨ 29. ਬੋਲੀ ਦਾ ਖ਼ਜ਼ਾਨਾ ਕਿੱਥੋਂ ਜੁੜਨਾ ਸ਼ੁਰੂ ਹੁੰਦਾ ਹੈ?

(ੳ) ਸੱਭਿਆਚਾਰ ਵਿੱਚੋਂ

(ਅ) ਸਮਾਜ ਵਿੱਚੋਂ

(ੲ) ਬਚਪਨ ਦੇ ਚੁਗਿਰਦੇ ਵਿੱਚੋਂ

(ਸ) ਤਜਰਬੇ ਵਿੱਚੋਂ

ਪ੍ਰਸ਼ਨ 30. ਕਿਸ ਉਮਰ ਵਿੱਚ ਮਨ ‘ਤੇ ਚਿਤਰੇ ਸ਼ਬਦ/ਲਫ਼ਜ਼ ਸਾਨੂੰ ਭੁੱਲਦੇ ਨਹੀਂ?

(ੳ) ਬਚਪਨ ਦੀ ਉਮਰ ਵਿੱਚ

(ਅ) ਜਵਾਨੀ ਦੀ ਉਮਰ ਵਿੱਚ

(ੲ) ਬੁਢਾਪੇ ਦੀ ਉਮਰ ਵਿੱਚ

(ਸ) ਅੰਤਲੀ ਉਮਰ ਵਿੱਚ

ਪ੍ਰਸ਼ਨ 31. ਕਿਹੜੀ ਥਾਂ ਮੋਹਰਾਂ ਦੀ ਖਾਣ ਹੁੰਦੀ ਹੈ?

(ੳ) ਜਿੱਥੇ ਸਾਡਾ ਬਚਪਨ ਬੀਤਦਾ ਹੈ

(ਅ) ਜਿੱਥੇ ਅਸੀਂ ਵਿੱਦਿਆ ਪ੍ਰਾਪਤ ਕਰਦੇ ਹਾਂ।

(ੲ) ਜਿੱਥੇ ਅਸੀਂ ਰਹਿੰਦੇ ਹਾਂ

(ਸ) ਜਿਸ ਥਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ

ਪ੍ਰਸ਼ਨ 32. ਕਿਨ੍ਹਾਂ ਦੀ ਦੁਨੀਆ ਦਿਨੋ-ਦਿਨ ਕੰਗਾਲ ਹੁੰਦੀ ਜਾਂਦੀ ਹੈ?

(ੳ) ਜਿਹੜੇ ਦੂਜਿਆਂ ਨੂੰ ਨਫ਼ਰਤ ਕਰਦੇ ਹਨ

(ਅ) ਜਿਹੜੇ ਦੂਜਿਆਂ ਨਾਲ ਹਮਦਰਦੀ ਨਹੀਂ ਪ੍ਰਗਟਾਉਂਦੇ

(ੲ) ਜਿਹੜੇ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ

(ਸ) ਜਿਹੜੇ ਦੂਜਿਆਂ ਦਾ ਬੁਰਾ ਚਾਹੁੰਦੇ ਹਨ

ਪ੍ਰਸ਼ਨ 33. ਸਾਡੀ ਬੋਲੀ ਕਿਹੜੀ ਹੁੰਦੀ ਹੈ?

(ੳ) ਜਿਹੜੀ ਸਾਡੀ ਮਾਂ ਅਤੇ ਸਾਡੇ ਬਚਪਨ ਦੀ ਬੋਲੀ ਹੈ

(ਅ) ਜਿਹੜੀ ਅਸੀਂ ਸਕੂਲ ਵਿੱਚ ਸਿੱਖਦੇ ਹਾਂ

(ੲ) ਜਿਹੜੀ ਅਸੀਂ ਦੋਸਤਾਂ ਤੋਂ ਸਿੱਖਦੇ ਹਾਂ

(ਸ) ਜਿਹੜੀ ਅਸੀਂ ਤਜਰਬੇ ਤੋਂ ਸਿੱਖਦੇ ਹਾਂ

ਪ੍ਰਸ਼ਨ 34. ਲੇਖਕ ਅਨੁਸਾਰ ਸਾਡੀ ਦੌਲਤ ਕਿਹੜੀ ਹੈ?

(ੳ) ਅਭਿਆਸ

(ਅ) ਸਿਖਲਾਈ

(ੲ) ਤਜਰਬਾ

(ਸ) ਤਰੱਕੀ

ਪ੍ਰਸ਼ਨ 35. ਜ਼ਿੰਦਗੀ ਦੀ ਦੋਲਤ ਦਾ ਖ਼ਜ਼ਾਨਾ ਕਿਹੜਾ ਹੈ?

(ੳ) ਤਜਰਬਾ

(ਅ) ਜਾਇਦਾਦ

(ੲ) ਅਭਿਆਸ

(ਸ) ਅਕਲ

ਪ੍ਰਸ਼ਨ 36. ਕਿਸ ਦੌਲਤ ਬਿਨਾਂ ਸ਼ਬਦ ਨਕਾਰੇ ਹੁੰਦੇ ਹਨ?

(ੳ) ਗਿਆਨ ਦੀ ਦੌਲਤ ਬਿਨਾਂ

(ਅ) ਗੁਣਾਂ ਦੀ ਦੌਲਤ ਬਿਨਾਂ

(ੲ) ਜ਼ਿੰਦਗੀ ਦੀ ਦੌਲਤ ਬਿਨਾਂ

(ਸ) ਸੰਪਤੀ ਦੀ ਦੌਲਤ ਬਿਨਾਂ

ਪ੍ਰਸ਼ਨ 37. ਜਵਾਨੀ ਅਤੇ ਬੁਢਾਪੇ ਤੋਂ ਕਈ ਗੁਣਾਂ ਵੱਧ ਕੀਮਤੀ ਸਮਾਂ ਕਿਹੜਾ ਹੁੰਦਾ ਹੈ?

(ੳ) ਸਕੂਲ ਜਾਣ ਦਾ

(ਅ) ਬਚਪਨ ਦਾ

(ੲ) ਕਮਾਈ ਕਰਨ ਦਾ

(ਸ) ਪੜ੍ਹਾਈ ਦਾ

ਪ੍ਰਸ਼ਨ 38. ਕਿਹੜੇ ਲੋਕ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ?

(ੳ) ਜਿਹੜੇ ਦੂਜਿਆਂ ਨੂੰ ਪਿਆਰ ਨਹੀਂ ਕਰਦੇ

(ਅ) ਜਿਹੜੇ ਦੂਜਿਆਂ ਨੂੰ ਨਫਰਤ ਕਰਦੇ ਹਨ

(ੲ) ਜਿਨ੍ਹਾਂ ਨੇ ਕਦੇ ਆਪਣੇ ਲਫ਼ਜ਼ਾਂ ਵੱਲ ਧਿਆਨ ਨਹੀਂ ਦਿੱਤਾ

(ਸ) ਜਿਨ੍ਹਾਂ ਦਾ ਤਜਰਬਾ ਅਮੀਰ ਨਹੀਂ

ਪ੍ਰਸ਼ਨ 39. ਲੇਖਕ ਕਾਮਯਾਬੀ ਦੀ ਕੁੰਜੀ ਕਿਸ ਨੂੰ ਆਖਦਾ ਹੈ?

(ੳ) ਅਕਲ ਨੂੰ

(ਅ) ਅਮੀਰੀ ਨੂੰ

(ੲ) ਤਜਰਬੇ ਨੂੰ

(ਸ) ਬੋਲੀ ਨੂੰ

ਪ੍ਰਸ਼ਨ 40. ਲੇਖਕ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਕਿਸ ਨੂੰ ਕਹਿੰਦਾ ਹੈ?

(ੳ) ਸਫਲਤਾ ਨੂੰ

(ਅ) ਤਰੱਕੀ ਨੂੰ

(ੲ) ਤਜਰਬੇ ਨੂੰ

(ਸ) ਬੋਲੀ ਨੂੰ

ਪ੍ਰਸ਼ਨ 41. ਲੇਖਕ (ਗੁਰਬਖ਼ਸ਼ ਸਿੰਘ) ਕਿਸ ਬਾਰੇ ਕੋਈ ਮਸ਼ਕਰੀ ਜਾਂ ਮਖ਼ੌਲ ਨਾ ਸਹਾਰਨ ਲਈ ਕਹਿੰਦਾ ਹੈ?

(ੳ) ਬੋਲੀ ਬਾਰੇ

(ਅ) ਮਾਪਿਆਂ ਬਾਰੇ

(ੲ) ਅਧਿਆਪਕਾਂ ਬਾਰੇ

(ਸ) ਰਿਸ਼ਤੇਦਾਰਾਂ ਬਾਰੇ

ਪ੍ਰਸ਼ਨ 42. ਲੇਖਕ ਕਿਸ ਬਾਰੇ ਕੋਈ ਅਣਗਹਿਲੀ ਨਾ ਕਰਨ ਲਈ ਕਹਿੰਦਾ ਹੈ?

(ੳ) ਜ਼ੁੰਮੇਵਾਰੀ ਬਾਰੇ

(ਅ) ਫਰਜ਼ ਬਾਰੇ

(ੲ) ਬੋਲੀ ਬਾਰੇ

(ਸ) ਮਿੱਤਰਤਾ ਬਾਰੇ

ਪ੍ਰਸ਼ਨ 43. ਲੇਖਕ (ਗੁਰਬਖ਼ਸ਼ ਸਿੰਘ) ਕਿਸ ਨੂੰ ਬਹੁਤ ਮਹਿੰਗੀ ਤੇ ਪਿਆਰੀ ਵਿਰਾਸਤ ਆਖਦਾ ਹੈ?

(ੳ) ਬੋਲੀ ਨੂੰ

(ਅ) ਜ਼ਿੰਦਗੀ ਨੂੰ

(ੲ) ਸੱਭਿਆਚਾਰ ਨੂੰ

(ਸ) ਸੰਸਕ੍ਰਿਤੀ ਨੂੰ

ਪ੍ਰਸ਼ਨ 44. ਲੇਖਕ (ਗੁਰਬਖ਼ਸ਼ ਸਿੰਘ) ਕਿਸ ਦੀ ਭੁੱਖ ਪੈਦਾ ਕਰਨ ਲਈ ਕਹਿੰਦਾ ਹੈ?

(ੳ) ਬੋਲੀ ਦੀ

(ਅ) ਲਫ਼ਜ਼ਾਂ ਦੀ

(ੲ) ਸਾਹਿਤ ਦੀ

(ਸ) ਕਲਾ ਦੀ

ਪ੍ਰਸ਼ਨ 45. ਲਫ਼ਜ਼ ਕਿਸ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ?

(ੳ) ਸਮਾਜ ਦੀ

(ਅ) ਭਾਸ਼ਾ ਦੀ

(ੲ) ਦਿਲ ਦੀ

(ਸ) ਜ਼ਿੰਦਗੀ ਦੀ